ਲੁਧਿਆਣਾ 21 ਅਗਸਤ 2024 (ਨਿਊਜ਼ ਟੀਮ): ਸੋਨੀ ਇੰਡੀਆ ਨੂੰ ਆਪਣੇ ਨਵੀਨਤਮ ਫਲੈਗਸ਼ਿਪ ਮਿੰਨੀ ਐਲ.ਈ.ਡੀ ਟੈਲੀਵੀਜ਼ਨ ਸੀਰੀਜ਼ ਬ੍ਰਾਵੀਆ 9 ਦਾ ਉਦਘਾਟਨ ਕਰਦੇ ਹੋਏ ਮਾਣ ਹੋ ਰਿਹਾ ਹੈ ਜੋ ਐਕਸ.ਆਰ ਬੈਕਲਾਈਟ ਮਾਸਟਰ ਡਰਾਈਵ ਨਾਲ ਲੈਸ ਹੈ। ਇਹ ਟੈਲੀਵੀਜ਼ਨ ਸੀਰੀਜ਼ ਵਧੀਆ ਈਮੇਜ਼ ਡੀਪ ਬਲੈਕ ਸ਼ਾਨਦਾਰ ਕੰਟਰਾਸਟ ਅਤੇ ਖੂਬਸੂਰਤ ਨੈਚੁਰਲ ਕਲਰ ਪ੍ਰਦਾਨ ਕਰ ਸਕਦੀ ਹੈ। ਐਡਵਾਂਸਡ ਏ.ਆਈ ਪ੍ਰੋਸੈੱਸਰ ਐਕਸ.ਆਰ ਨਾਲ ਚੱਲਣ ਵਾਲੀ ਇਹ ਅਤਿ-ਆਧੁਨਿਕ ਟੈਲੀਵੀਜ਼ਨ ਸੀਰੀਜ਼ ਇਮਰਸਿਵ ਅਨੁਭਵ ਪ੍ਰਦਾਨ ਕਰਨ ਦੇ ਲਈ ਤਿਆਰ ਕੀਤੀ ਗਈ ਹੈ ਜੋ ਹੋਮ ਇੰਟਰਟੇਨਮੈਂਟ ਵਿੱਚ ਇੱਕ ਨਵਾਂ ਬੈਂਚਮਾਰਕ ਸਥਾਪਿਤ ਕਰਦੀ ਹੈ।
ਬ੍ਰਾਵੀਆ 9 ਸੀਰੀਜ਼ ਉਹੀ ਇਮਰਸਿਵ ਅਨੁਭਵ ਪ੍ਰਦਾਨ ਕਰਦੀ ਹੈ ਠੀਕ ਉਸੇ ਤਰ੍ਹਾਂ ਜਿਵੇਂ ਫਿਲਮ ਨਿਰਮਾਤਾਵਾਂ ਦੇ ਲਈ ਸੋਨੀ ਦੇ ਪ੍ਰੋਫੈਸ਼ਨਲ ਮਾਨੀਟਰ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਬੈਕਲਾਈਟ ਕੰਟਰੋਲ ਤਕਨਾਲੋਜੀ ਪ੍ਰਦਾਨ ਕਰਦੀ ਹੈ। ਐਕਸ.ਆਰ ਬੈਕਲਾਈਟ ਮਾਸਟਰ ਡਰਾਈਵ ਆਪਣੇ ਅਨੋਖੇ ਲੋਕਲ ਡਿਮਿੰਗ ਐਲਗੋਰੀਦਮ ਦੇ ਨਾਲ ਹਜ਼ਾਰਾਂ ਐਲ.ਈ.ਡੀ ਨੂੰ ਸਟੀਕ ਤੌਰ ’ਤੇ ਨਿਯੰਤਰਿਤ ਕਰਦਾ ਹੈ ਤਾਂ ਕਿ ਸਭ ਤੋਂ ਜ਼ਿਆਦਾ ਮੰਗ ਵਾਲੇ ਦਿ੍ਰਸ਼ਾਂ ਵਿੱਚ ਵੀ ਸਹੀ ਅਰਥਾਂ ਵਿੱਚ ਆਥੇਂਟਿਕ ਕੰਟਰਾਸਟ ਅਤੇ ਸ਼ੈਡੋ ਡਿਟੇਲ ਨੂੰ ਰਿਜ਼ਰਵ ਕੀਤਾ ਜਾ ਸਕੇ। ਬ੍ਰਾਵੀਆ 9 ਵਿੱਚ ਹਾਈ ਪੀਕ ਲਿਊਮਿਨੇਂਸ ਦੇ ਨਾਲ ਸ਼ਾਨਦਾਰ ਧੱੁਪ ਵਿੱਚ ਜਗਮਗਾਉਂਦੇ ਬਰਫ ਨਾਲ ਢਕੇ ਹੋਏ ਪਹਾੜ ਦੇ ਲੈਂਡਸਕੇਪ ਦੀ ਕਲਪਨਾ ਕਰੋ। ਇਹ ਅਸਾਧਾਰਣ ਰੂਪ ਨਾਲ ਬ੍ਰਾਈਟ ਟੈਲੀਵੀਜ਼ਨ ਬੇਮਿਸਾਲ ਚਮਕ ਦੇ ਨਾਲ ਸਭ ਤੋਂ ਦਿਨ ਦੇ ਉਜਾਲੇ ਵਿੱਚ ਵੀ ਪੂਰੀ ਡਿਟੇਲ ਦੇ ਨਾਲ ਕੁਦਰਤੀ ਦਿ੍ਰਸ਼ਾਂ ਨੂੰ ਹੂ-ਬ-ਹੂ ਪੇਸ਼ ਕਰ ਸਕਦੇ ਹਨ।
ਨਵੀਂ ਬ੍ਰਾਵੀਆ 9 ਸੀਰੀਜ਼ 189 ਸੇਮੀ (75) ਅਤੇ 215 ਸੇਮੀ (85) ਸਕਰੀਨ ਸਾਈਜ਼ ਵਿੱਚ ਉਪਲਬੱਧ ਹੋਵੇਗੀ। ਬ੍ਰਾਵੀਆ 9 ਸੀਰੀਜ਼ ਵਿੱਚ ਐਡਵਾਂਸਡ ਏ.ਆਈ ਪ੍ਰੋਸੈੱਸਰ ਐਕਸ.ਆਰ ਦੇਖਣ ਅਤੇ ਸੁਣਨ ਦੀ ਮਨੁੱਖੀ ਧਰਣਾ ਨੂੰ ਸਮਝ ਕੇ ਵਿਊਇੰਗ ਵਿੱਚ ਕ੍ਰਾਂਤੀ ਲਿਆਉਂਦਾ ਹੈ। ਇਸ ਪ੍ਰੋਸੈੱਸਰ ਵਿੱਚ ਇੱਕ ਸੀਨ ਰੇਕਗਿਨਸ਼ਨ ਸਿਸਟਮ ਹੈ ਜੋ ਸਟੀਕਤਾ ਦੇ ਨਾਲ ਡਾਟੇ ਦਾ ਪਤਾ ਲਗਾਉਂਦਾ ਹੈ ਉਸਦਾ ਵਿਸ਼ਲੇਸ਼ਨ ਕਰਦਾ ਹੈ ਅਤੇ ਠੀਕ ਉਸੇ ਤਰ੍ਹਾਂ ਪਿਕੱਚਰ ਦਿਖਾਉਂਦਾ ਹੈ ਜਿਵੇਂ ਸਿਨੇਮਾ ਬਣਾਉਣ ਵਾਲੇ ਦਿਖਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਸ਼ਾਨਦਾਰ ਡੈਪਥ ਕੰਟਰਾਸਟ ਅਤੇ ਖਿੜੇ-ਖਿੜੇ ਰੰਗ ਦਿਖਾਈ ਦਿੰਦੇ ਹਨ ਜਿਸ ਨਾਲ ਫਿਲਮ ਸ਼ੋਅ ਅਤੇ ਗੇਮ ਮੁਕਾਬਲਤਨ ਜ਼ਿਆਦਾ ਆਕਰਸ਼ਕ ਬਣ ਜਾਂਦੇ ਹਨ। ਬ੍ਰਾਵੀਆ 9 ਹੋਮ ਇੰਟਰਟੇਨਮੈਂਟ ਦੇ ਲਈ ਇੱਕ ਨਵਾਂ ਮਾਨਕ ਸਥਾਪਿਤ ਕਰਦਾ ਹੈ ਜੋ ਤੁਹਾਡੇ ਲਿਵਿੰਗ ਰੂਮ ਨੂੰ ਸਿਨੇਮਾ ਦੇ ਸਵਰਗ ਵਿੱਚ ਬਦਲ ਦਿੰਦਾ ਹੈ।
ਬ੍ਰਾਵੀਆ 9 ਸੀਰੀਜ਼ ਸਟੂਡੀਓ ਕੈਲੀਬ੍ਰੇਟੇਡ ਮੋਡ ਦੇ ਨਾਲ ਆਉਂਦੀ ਹੈ ਜੋ ਤੁਹਾਡੇ ਘਰ ਵਿੱਚ ਹੀ ਫਿਲਮ ਕੰਟੈਂਟ ਕਿ੍ਰਏਟਰ ਦੀ ਇੱਛਾ ਦੇ ਅਨੁਰੂਪ ਈਮੇਜ਼ ਕੁਆਲਟੀ ਪ੍ਰਦਾਨ ਕਰਦੀ ਹੈ। ਪਹਿਲਾਂ ਤੋਂ ਮੌਜੂਦ ਨੈੱਟਫਿਲਕਸ ਅਡੈਪੀਟਵ ਕੈਲੀਬ੍ਰੇਟੇਡ ਮੋਡ ਅਤੇ ਸੋਨੀ ਪਿਕੱਚਰਜ਼ ਕੋਰ (ਜਿਵੇਂ ਪਹਿਲਾ ਬ੍ਰਾਵੀਆ ਕੋਰ ਸੀ) ਕੈਲੀਬ੍ਰੇਟੇਡ ਮੋਡ ਤੋਂ ਇਲਾਵਾ ਹੁਣ ਪ੍ਰਾਈਮ ਵੀਡੀਓ ਕੈਲੀਬ੍ਰੇਟੇਡ ਮੋਡ ਵੀ ਹੈ। ਇਹ ਨਵਾਂ ਮੋਡ ਗਾਹਕਾਂ ਨੂੰ ਪ੍ਰੀਮੀਅਮ ਮਨੋਰੰਜਨ ਦਾ ਆਨੰਦ ਲੈਣ ਦੇ ਹੋਰ ਵੀ ਤਰੀਕੇ ਪ੍ਰਦਾਨ ਕਰਦਾ ਹੈ ਜਿਸਦੀ ਕਲਪਨਾ ਕੰਟੈਂਟ ਤਿਆਰ ਕਰਨ ਵਾਲੇ ਨੇ ਕੀਤੀ ਹੋਵੇਗੀ। ਪ੍ਰਾਈਮ ਵੀਡੀਓ ਕ੍ਰੈਲੀਬ੍ਰੇਟੇਡ ਮੋਡ ਦੇ ਨਾਲ ਦਰਸ਼ਕ ਵਧੀਆ ਪਿੱਕਚਰ ਕੁਆਲਟੀ ਦਾ ਆਨੰਦ ਲੈ ਸਕਦੇ ਹਨ ਜੋ ਮੁੂਵੀ ਸੀਰੀਜ਼ ਅਤੇ ਲਾਈਵ ਸਪੋਰਟਜ਼ ਦੇ ਲਈ ਆਪਣੇ ਆਪ ਐਡਜਸਟ ਹੋ ਜਾਂਦੀ ਹੈ। ਇਸ ਕ੍ਰਮ ਵਿੱਚ ਲਾਈਵ ਸਪੋਰਟਸ ਪਹਿਲੀ ਵਾਰ ਸ਼ਾਮਿਲ ਹੋ ਰਿਹਾ ਹੈ। ਬ੍ਰਾਵੀਆ 9 ਸੀਰੀਜ਼ ਆਈਮੈਕਸ ਨਾਲੋਂ ਵਧੀਆ ਹੈ ਅਤੇ ਡੌਲਬੀ ਵਿਜ਼ਨ ਅਤੇ ਡੌਲਬੀ ਐਟਮਾਸ ਦੋਵਾਂ ਨੂੰ ਸਪੋਟ ਕਰਦੀ ਹੈ ਜੋ ਵਧੀਆ ਬ੍ਰਾਈਟਨੈਸ ਸਾਰਪ ਕੰਟਰਾਸਟ ਸ਼ਾਨਦਾਰ ਕਲਰ ਅਤੇ ਇਮਰਸਿਵ ਸਾਉਂਡ ਦਾ ਅਨੁਭਵ ਪ੍ਰਦਾਨ ਕਰਦੀ ਹੈ। ਇਹ ਡਿਜਨੀ+ ਪ੍ਰਾਈਮ ਵੀਡੀਓ ਨੈਟਫਿਲਕਸ ਅਤੇ ਹੋਰ ਹਰਮਨਪਿਆਰੇ ਸਟਰੀਮਿੰਗ ਪਲੇਟਫਾਰਮ ’ਤੇ ਵਧੀਆ ਵਿਊਇੰਗ ਐਕਸਪੀਰੀਐਂਸ ਨੂੰ ਯਕੀਨੀ ਬਣਾਉਂਦਾ ਹੈ।
ਬ੍ਰਾਵੀਆ 9 ਆਪਣੀ ਅਤਿ-ਆਧੁਨਿਕ ਤਕਨਾਲੋਜੀ ਦੇ ਨਾਲ ਆਪਣੇ ਲਿਵਿੰਗ ਰੂਮ ਵਿੱਚ ਸਟੂਡੀਓ-ਕੁਆਲਟੀ ਦਾ ਮਨੋਰੰਜਨ ਲਿਆਉਂਦਾ ਹੈ। ਡੌਲਬੀ ਡਿਜ਼ਨਟੀਐਮ ਐਚ.ਡੀ.ਆਰ ਕੰਟੈਂਟ ਨੂੰ ਆਕਰਸ਼ਕ ਹਾਈਲਾਈਟਸ ਡੀਪ ਬਲੈਕ ਕਲਰ ਅਤੇ ਸ਼ਾਨਦਾਰ ਰੰਗਾਂ ਦੇ ਨਾਲ ਬਿਹਤਰੀਨ ਬਣਾਉਂਦਾ ਹੈ ਜਿਸ ਨਾਲ ਦਿਖਣ ਦਾ ਅਨੁਭਵ ਹੋਰ ਵੀ ਵਧੀਆ ਹੋ ਜਾਂਦਾ ਹੈ। ਡੌਲਬੀ ਐਟਮਾਸ ਮਲਟੀ-ਡਾਏਮੈਂਸ਼ਨਲ ਸਾਉਂਡ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਸੀਂ ਐਕਸ਼ਨ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਮਹਿਸੂਸ ਕਰਦੇ ਹੋ।
ਬ੍ਰਾਵੀਆ 9 ਸੀਰੀਜ਼ ਵਿੱਚ ਸੋਨੀ ਪਿਕਚਰਜ਼ ਕੋਰ ਸ਼ਾਮਿਲ ਹਨ ਜੋ ਇੱਕ ਵਿਸ਼ੇਸ਼ ਪਲੇਟਫਾਰਮ ਹੈ ਅਤੇ ਇਹ ਸੋਨੀ ਪਿਕਚਰਜ਼ ਦੀਆਂ ਫਿਲਮਾਂ ਦੀ ਵਿਸ਼ਾਲ ਲਾਈਬ੍ਰੇਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਪਲੇਟਫਾਰਮ ਵਿੱਚ 4ਕੇ ਐਚ.ਡੀ.ਆਰ ਅਤੇ ਡਾਈਮੈਕਸ ਅਨਹਾਂਸਡ ਮੂਵੀਜ਼ ਵੀ ਹਨ ਜਿਸ ਨਾਲ ਵਧੀਆ ਪਿਕਚਰ ਅਤੇ ਸਾਉਂਡ ਕੁਆਲਟੀ ਦੇ ਨਾਲ ਫਿਲਮ ਦੇਖਣ ਦਾ ਆਨੰਦ ਵਧ ਜਾਂਦਾ ਹੈ। 24 ਮਹੀਨਿਆਂ ਦੇ ਲਈ ਤੁਹਾਨੂੰ ਆਈਮੈਕਸ ਅਨਹਾਂਸਡ ਵਿਜ਼ੁਅਲ ਦੇ ਨਾਲ 4ਕੇ ਬਲੂ-ਰੇ-ਕੁਆਲਟੀ ਵਿੱਚ ਮੂਵੀ ਸਟਰੀਮ ਕਰਨ ਲਈ 10 ਮੁਫ਼ਤ ਕੈ੍ਰਡਿਟ ਪ੍ਰਾਪਤ ਹੋਣਗੇ ਜੋ ਤੁਹਾਨੂੰ ਵੱਡੀ ਸਕਰੀਨ ਦਾ ਜਾਦੂ ਲਿਵਿੰਗ ਰੂਮ ਵਿੱਚ ਲੈ ਆਉਣਗੇ।
ਬ੍ਰਾਵੀਆ 9 ਟਾਪ-ਟੀਅਰ ਗੇਮਿੰਗ ਟੈਲੀਵੀਜ਼ਨ ਹੈ ਪੀ.ਐਸ5 ਦੇ ਲਈ ਪਰਫੈਕਟ ਹੈ ਅਤੇ ਸ਼ਾਨਦਾਰ ਵਿਜ਼ੁਅਲ ਅਤੇ ਬਿਹਤਰੀਨ ਪਰਫਾਰਮੈਂਸ ਦੇ ਨਾਲ ਇੱਕ ਵਧੀਆ ਗੇਮਿੰਗ ਅਨੁਭਵ ਕਰਦਾ ਹੈ। ਇਸ ਵਿੱਚ ਵਧੀਆ ਕੰਟਰਾਸਟ ਅਤੇ ਕਲਰ ਐਕਯੁਰੇਸੀ ਦੇ ਲਈ ਆਟੋ ਐਚ.ਡੀ.ਆਰ ਟੋਨ ਮੈਪਿੰਗ ਸ਼ਾਮਿਲ ਹੈ ਨਾਲ ਹੀ ਇਹ ਆਟੋ ਗੇਮ ਮੋਡ ਘੱਟੋ-ਘੱਟ ਲੈਗ ਅਤੇ ਰੈਪਿਡ ਰੇਸਪੋਂਸ ਟਾਈਮ ਯਕੀਨੀ ਬਣਾਉਂਦਾ ਹੈ। ਡਾਰਕ ਸ਼ੈਡੋ ਅਤੇ ਬ੍ਰਾਈਟ ਹਾਈਲਾਈਟਸ ਵਿੱਚ ਵੀ ਬਰੀਕ ਡਿਟੇਲ ਅਤੇ ਅਸਲੀ ਰੰਗ ਦਿਖਾਈ ਦਿੰਦੇ ਹਨ। ਬ੍ਰਾਵੀਆ 9 ਆਪਣੇ ਆਪ ਪੀ.ਐਸ5 ਦੇ ਨਾਲ ਗੇਮ ਮੋਡ ਵਿੱਚ ਸਵਿੱਚ ਹੋ ਜਾਂਦਾ ਹੈ ਤਾਂਕਿ ਲੈਗ ਨੂੰ ਘੱਟ ਕੀਤਾ ਜਾ ਸਕੇ ਅਤੇ ਰਿਸਪੋਂਸਿਵਨੈਸ ਨੂੰ ਵਧਾਇਆ ਜਾ ਸਕੇ। ਫਿਰ ਮੂਵੀ ਲਈ ਸਟੈਂਡਰਡ ਮੋਡ ਵਿੱਚ ਵਾਪਿਸ ਆ ਜਾਂਦਾ ਹੈ ਜਿਸ ਨਾਲ ਜ਼ਿਆਦਾ ਐਕਸਪ੍ਰੇਸਿਵ ਸੀਨ ਮਿਲਦੇ ਹਨ। 4ਕੇ/120 ਐਫ.ਪੀ.ਐਸ ਵੈਰੀਏਬਲ ਰੀਫ੍ਰੈਸ਼ ਰੇਟ (ਵੀ.ਆਰ.ਆਰ) ਅਤੇ ਆਟੋ ਲੋ ਲੇਟੈਂਸੀ ਮੋਡ (ਏ.ਐਲ.ਐਲ.ਐਮ) ਦੇ ਸਪੋਟ ਦੇ ਨਾਲ ਇਹ ਰਿਸਪੌਂਸਿਵ ਗੇਮਪਲੇ ਦੇ ਲਈ ਸਮੂਥ ਅਤੇ ਕਲੀਅਰ ਮੂਵਮੈਂਟ ਨੂੰ ਯਕੀਨੀ ਬਣਾਉਂਦਾ ਹੈ।
ਨਵੇਂ ਬ੍ਰਾਵੀਆ 9 ਵਿੱਚ ਐਕੋਸਟਿਕ ਮਲਟੀ-ਆਡੀਓ+ ਹੈ ਜਿਸ ਵਿੱਚ ਸਭ ਤੋਂ ਉੱਪਰ ਬੀਮ ਟਵੀਟਰ ਅਤੇ ਸਾਈਡ ਵਿੱਚ ਫ੍ਰੇਮ ਟਵੀਟਰ ਹਨ ਜੋ ਇਮਰਸਿਵ ਸਿਨੇਮੈਟਿਕ ਸਰਾਉਂਡ ਸਾਉਂਡ ਪ੍ਰਦਾਨ ਕਰਦੇ ਹਨ। ਹਰ ਆਵਾਜ਼ ਨੂੰ ਸਹੀ ਤਰੀਕੇ ਨਾਲ ਵਿਵਸਥਿਤ ਕੀਤਾ ਗਿਆ ਹੈ ਜਿਸ ਨਾਲ ਵਿਊਇੰਗ ਐਕਸਪੀਰੀਐਂਸ ਵਧੀਆ ਹੁੰਦਾ ਹੈ।
ਬ੍ਰਾਵੀਆ 9 ਸੀਰੀਜ਼ ਗੁਗਲ ਟੀਵੀ ਦੇ ਜ਼ਰੀਏ ਸਮਾਟ ਯੂਜਰ ਐਕਸਪੀਰੀਐਂਸ ਪ੍ਰਦਾਨ ਕਰਦੀ ਹੈ ਜੋ ਤੁਹਾਨੂੰ 400000 ਮੂਵੀ ਅਤੇ ਟੀਵੀ ਐਪੀਸੋਡ ਦੇ ਨਾਲ-ਨਾਲ 10000 ਐਪ ਅਤੇ ਗੇਮ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਗੁਗਲ ਟੀਵੀ ਤੁਹਾਡੀ ਸਾਰੀ ਮਨਪਸੰਦ ਸਮੱਗਰੀ ਨੂੰ ਇੱਕੋ ਥਾਂ ’ਤੇ ਵਿਵਸਥਿਤ ਕਰਦ ਹੈ ਜਿਸ ਨਾਲ ਤੁਹਾਡੇ ਲਈ ਆਪਣੀ ਪਸੰਦ ਦੀ ਸਮੱਗਰੀ ਨੂੰ ਲੱਭਣਾ ਅਤੇ ਉਸਦਾ ਆਨੰਦ ਲੈਣਾ ਸੌਖਾ ਹੋ ਜਾਂਦਾ ਹੈ।