ਲੁਧਿਆਣਾ, 24 ਜੁਲਾਈ, 2024 (ਨਿਊਜ਼ ਟੀਮ): ਕੁਝ ਸ਼ਾਨਦਾਰ ਸੇਲਿਬ੍ਰਿਟੀ -ਪਾਵਰ-ਪੈਕ੍ਡ ਖ਼ਬਰਾਂ ਲਈ ਤਿਆਰ ਹੋ ਜਾਓ , ਕਿਓਂਕਿ ਹਿਊਮਨ ਮੋਬਾਈਲ ਡਿਵਾਈਸਿਸ ਨੇ ਮਸ਼ਹੂਰ ਅਭਿਨੇਤਾ ਅਤੇ ਨਿਰਮਾਤਾ, ਜਿੰਮੀ ਸ਼ੇਰਗਿੱਲ ਨੂੰ ਆਪਣੀ ਬੇਹੱਦ ਪਸੰਦੀਦਾ ਫੀਚਰ ਫੋਨ ਲਾਈਨ-ਅਪ ਦੇ ਨਵੇਂ ਚਿਹਰੇ ਵਜੋਂ ਸ਼ਾਮਲ ਕੀਤਾ ਹੈ। ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਪ੍ਰਸੰਸਾਯੋਗ ਅਦਾਕਾਰ ਐਚਐਮਡੀ 105 ਅਤੇ ਐਚਐਮਡੀ 110 ਨਾਲ ਜੁੜੇ ਵਿਗਿਆਪਨ ਕੈਂਪੇਨ 'ਖੁੱਬ ਚਲੇਗਾ' ਦੇ ਮੁੱਖ ਚਿਹਰੇ ਵਜੋਂ ਦਿਖਾਈ ਦੇਣਗੇ, ਜਿਸਦਾ ਪ੍ਰਚਾਰ ਓਓਐਚ ( ਆਉਟ ਆਫ ਹੋਮ )ਸੋਸ਼ਲ ਮੀਡੀਆ ਅਤੇ ਡਿਜੀਟਲ ਦੁਆਰਾ ਹੋਵੇਗਾ ।
ਹਿਊਮਨ ਮੋਬਾਈਲ ਡਿਵਾਈਸਿਸ ਨਾਲ ਸ਼ੇਰਗਿੱਲ ਦਾ ਜੁੜਨਾ ਲੱਖਾਂ ਭਾਰਤੀਆਂ ਨੂੰ ਭਰੋਸੇਯੋਗ ਅਤੇ ਨਵੀਨਤਾਕਾਰੀ ਸੰਚਾਰ ਉਪਕਰਣਾਂ ਨਾਲ ਜੋੜਨ ਦੇ ਐਚਐਮਡੀ ਦੇ ਮਿਸ਼ਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ।
ਐਚਐਮਡੀ ਇੰਡੀਆ ਅਤੇ ਏਪੀਏਸੀ ਦੇ ਵੀਪੀ,ਰਵੀ ਕੁੰਵਰ ਨੇ ਹਾਲ ਹੀ ਵਿੱਚ ਕੀਤੀ ਗਈ ਇਸ ਭਾਈਵਾਲੀ ਬਾਰੇ ਗੱਲ ਕਰਦਿਆਂ ਕਿਹਾ , "ਅਸੀਂ ਐਚਐਮਡੀ ਦੇ 105 ਅਤੇ 110 ਦੇ ਖੁੱਬ ਚਲੇਗਾ ਕੈਂਪੇਨ ਦੇ ਚਿਹਰੇ ਵਜੋਂ ਜਿੰਮੀ ਸ਼ੇਰਗਿੱਲ ਦਾ ਸਵਾਗਤ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਿੰਮੀ ਦੀ ਮਜ਼ਬੂਤ, ਲਚਕੀਲੀ ਅਤੇ ਭਰੋਸੇਮੰਦ ਸ਼ਖਸੀਅਤ ਸਾਡੇ ਫੀਚਰ ਫੋਨਾਂ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ, ਜੋ ਕਿ ਟਿਕਾਊ, ਭਰੋਸੇਯੋਗ , ਜਨਤਾ ਲਈ ਪਹੁੰਚਯੋਗ ਅਤੇ ਵਰਤੋਂ ਵਿਚ ਆਸਾਨ ਹੈ । ਦੇਸ਼ ਭਰ ਦੇ ਦਰਸ਼ਕਾਂ ਨਾਲ ਜਿੰਮੀ ਦਾ ਜੁੜਾਵ ਸਾਰਿਆਂ ਨੂੰ ਭਰੋਸੇਯੋਗ ਮੋਬਾਈਲ ਅਨੁਭਵ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਇਹ ਸਹਿਯੋਗ ਸਾਡੇ ਟੀਚਾਗਤ ਦਰਸ਼ਕਾਂ ਨੂੰ ਖੂਬ ਪਸੰਦ ਆਏਗਾ ਅਤੇ ਸਾਡੀ ਫੀਚਰ ਫੋਨ ਰੇਂਜ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ।
ਇਸ ਨਵੀਂ ਸਾਂਝੇਦਾਰੀ ਬਾਰੇ ਟਿੱਪਣੀ ਕਰਦਿਆਂ, ਜਿੰਮੀ ਸ਼ੇਰਗਿੱਲ ਨੇ ਕਿਹਾ, "ਮੈਂ ਹਿਊਮਨ ਮੋਬਾਈਲ ਡਿਵਾਈਸਿਸ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹਾਂ, ਇੱਕ ਅਜਿਹਾ ਬ੍ਰਾਂਡ ਜਿਸ ਦੇ ਫੀਚਰ ਫੋਨ ਆਪਣੀ ਮਜਬੂਤੀ ਲਈ ਜਾਣੇ ਜਾਂਦੇ ਹਨ, ਅਤੇ ਮੇਰੀ ਆਪਣੀ ਯਾਤਰਾ ਅਤੇ ਕਦਰਾਂ-ਕੀਮਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਇਹ ਫੋਨ ਆਪਣੀ ਭਰੋਸੇਯੋਗਤਾ ਅਤੇ ਪਹੁੰਚ ਲਈ ਜਾਣੇ ਜਾਂਦੇ ਹਨ, ਜੋ ਰੋਜ਼ਾਨਾ ਇਸਤੇਮਾਲ ਕਰਨ ਵਾਲੇ ਉਪਭੋਗਤਾਵਾਂ ਲਈ ਜ਼ਰੂਰੀ ਹਨ। ਮੈਂ ਦੇਸ਼ ਭਰ ਵਿੱਚ ਲੱਖਾਂ ਲੋਕਾਂ ਨੂੰ ਗੁਣਵੱਤਾ ਅਤੇ ਭਰੋਸੇਯੋਗਤਾ ਪ੍ਰਦਾਨ ਕਰਨ ਲਈ ਸਮਰਪਿਤ ਇੱਕ ਬ੍ਰਾਂਡ ਦੀ ਨੁਮਾਇੰਦਗੀ ਕਰਨ ਲਈ ਉਤਸ਼ਾਹਿਤ ਹਾਂ ਅਤੇ ਇਸ ਗੱਲ ਦੀ ਉਮੀਦ ਕਰਦਾ ਹਾਂ ਕਿ ਇਹ ਫੀਚਰ ਫੋਨ ਸ਼੍ਰੇਣੀ ਵਿੱਚ ਕਿਸ ਤਰ੍ਹਾਂ ਦੀ ਨਵਾਚਰ ਲਿਆਉਂਦਾ ਹੈ।
ਇਹ ਗੱਠਜੋਡ਼ ਟਿਚਾਗਤ ਦਰਸ਼ਕਾਂ ਤੱਕ ਪਹੁੰਚਣ ਅਤੇ ਪੇਸ਼ ਕੀਤੇ ਜਾਣ ਵਾਲੇ ਉਤਪਾਦਾਂ ਦੀ ਰੇਂਜ ਬਾਰੇ ਸਰਗਰਮੀ ਪੈਦਾ ਕਰਨ ਲਈ ਐਚਐਮਡੀ ਦੇ ਮਾਰਕੀਟਿੰਗ ਮਿਕਸ ਦਾ ਹਿੱਸਾ ਹੈ। ਕੰਪਨੀ ਖਪਤਕਾਰਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਤਿਆਰ ਹੈ, ਜੋ ਪ੍ਰਤੀਯੋਗੀ ਮੁੱਲ ਬਿੰਦੂਆਂ 'ਤੇ ਆਧੁਨਿਕ ਤਕਨਾਲੋਜੀ ਨਾਲ ਸਟਾਈਲ ਦਾ ਮੇਲ ਕਰਾਉਣ ਵਾਲੇ ਪ੍ਰੀਮੀਅਮ ਗੁਣਵੱਤਾ ਵਾਲੇ ਉਪਕਰਣਾਂ ਦੀ ਪੇਸ਼ਕਸ਼ ਕਰਦੀ ਹੈ । ਹਿਊਮਨ ਮੋਬਾਈਲ ਡਿਵਾਈਸ ਉਪਭੋਗਤਾਵਾਂ ਨੂੰ ਅਤਿ ਆਧੁਨਿਕ ਅਤੇ ਕਿਫਾਇਤੀ ਮੋਬਾਈਲ ਸਮਾਧਾਨ ਪ੍ਰਦਾਨ ਕਰਨ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ ।
ਹਿਊਮਨ ਮੋਬਾਈਲ ਡਿਵਾਈਸਿਸ ਅਤੇ ਤੁਹਾਡੇ ਆਲ ਟਾਈਮ ਪਸੰਦੀਦਾ ਹੀਰੋ ਜਿੰਮੀ ਸ਼ੇਰਗਿੱਲ ਮਿਲ ਕੇ ਇਸ ਰੋਮਾਂਚਕ ਯਾਤਰਾ 'ਤੇ ਨਿਕਲ ਰਹੇ ਹਨ , ਮੋਬਾਈਲ ਟੈਕਨੋਲੋਜੀ ਦੇ ਭਵਿੱਖ ਨੂੰ ਆਕਾਰ ਦੇਵੇਗਾ ਅਤੇ ਉਦਯੋਗ ਉੱਤੇ ਇੱਕ ਅਮਿੱਟ ਛਾਪ ਛੱਡੇਗਾ ।