ਲੁਧਿਆਣਾ, 24 ਜਨਵਰੀ, 2024 (ਨਿਊਜ਼ ਟੀਮ): ਭਾਰਤ ਵਿੱਚ ਸਮਾਲ ਕਮਰਸ਼ਿਅਲ ਵਾਹਨ (ਐਸ.ਸੀ.ਵੀ) ਦੇ ਬਾਜ਼ਾਰ ਵਿੱਚ ਮੋਹਰੀਲੂ ਮਹਿੰਦਰਾ ਐਂਡ ਮਹਿੰਦਰਾ ਲਿਮਟਡ (ਐਸ.ਐਂਡ.ਐਮ) ਨੇ ਗਰਵ ਨਾਲ ਨਵੀਂ ਸੁਪਰੋ ਪੋ੍ਰਫਿਟ ਟਰੱਕ ਐਕਸਲ ਰੇਂਜ ਦੇ ਲਾਂਚ ਦਾ ਐਲਾਨ ਕੀਤਾ ਹੈਲੂ ਜੋ ਡੀਜ਼ਲ ਅਤੇ ਸੀ.ਐਨ.ਜੀ.ਡੁ.ਓ ਦੋਵੇਂ ਵੇਰੀਐਂਟ ਵਿੱਚ ਉਪਲਬੱਧ ਹੈ| ਸੁਪਰੋ ਪਲੇਟਫਾਰਮ ਦੀ ਸਫਲਤਾ ਦੇ ਅਧਾਰ 'ਤੇ ਪ੍ਰੋਫਿਟ ਟਰੱਕ ਐਕਸਲ ਰੇਂਜ ਆਪਣੀ ਜ਼ੋਰਦਾਰ ਤਾਕਤਲੂ ਜਬਰਦਸਤ ਸਟਾਇਲਲੂ ਬੇਜੋੜ ਸੁਰੱਖਿਆ ਅਤੇ ਅਰਾਮ ਦੇ ਨਾਲ ਲਾਸਟ-ਮੀਲ ਕਨੈਕਟੀਵਿਟੀ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ|
ਸੁਪਰੋਲੂ ਸ਼ੁਰੂਆਤ ਵਿੱਚ 2015 ਵਿੱਚ ਲਾਂਚ ਕੀਤਾ ਗਿਆ ਸੀਲੂ ਜੋ ਗਾਹਕਾਂ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਇੱਕ ਹਰਫਨਮੌਲਾ ਪਲੇਟਫਾਰਮ ਦੇ ਰੂਪ ਵਿੱਚ ਉਭਰਿਆ ਹੈ| ਪ੍ਰਤੀਯੋਗੀ ਕੀਮਤ 'ਤੇ ਸੁਪਰੋ ਪ੍ਰੋਫਿਟ ਟਰੱਕ ਐਕਸਲ ਦਾ ਮੁੱਲ ਇਸ ਪ੍ਰਕਾਰ ਹੈ- ਡੀਜ਼ਲ ਵਰਜਨ ਦੀ ਕੀਮਤ 6.61 ਲੱਖ (ਐਕਸ-ਸ਼ੋਰੂਮ ਦਿੱਲੀ) ਅਤੇ ਸੀ.ਐਨ.ਜੀ.ਡੁ.ਓ ਵੇਰੀਐਂਟ ਦੀ ਕੀਮਤ 6.93 ਲੱਖ (ਐਕਸ-ਸ਼ੋਰੂਮ ਦਿੱਲੀ) ਹੈ|
ਬ੍ਰਾਂਡ ਦੀ ਛੇ ਗੁਣਾ ਵਾਧੇ ਵਿੱਚ ਯੋਗਦਾਨ ਦੇਣ ਵਾਲੇ ਸੁਪਰੋ ਸੀ.ਐਨ.ਜੀ.ਡੁ.ਓ ਦੀ ਸਫਲਤਾ ਦੇ ਬਾਅਦ ਨਵਾਂ ਸੁਪਰੋ ਪ੍ਰੋਫਿਟ ਟਰੱਕ ਐਕਸਲ ਕਈ ਇੰਜਣ ਅਤੇ ਬਾਲਣ ਵਿਕਲਪਾਂਲੂ ਮਾਰਡਨ ਸਟਾਈਲਲੂ ਵਧੀਆ ਸੁਰੱਖਿਆ ਅਤੇ ਤਕਨਾਲੋਜੀ ਸੁਵਿਧਾਵਾਂ ਦੇ ਨਾਲ ਹਰਫਨਮੌਲਾ ਪਲੇਟਫਾਰਮਾਂ ਦੀ ਪੇਸ਼ਕਸ਼ ਕਰਨ ਦੇ ਲਈ ਮਹਿੰਦਰਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ|
ਮਹਿੰਦਰਾ ਐਂਡ ਮਹਿੰਦਰਾ ਲਿਮਟਡ ਵਿੱਚ ਆਟੋਮੋਟਿਵ ਡਿਵੀਜ਼ਨ ਦੇ ਸੀ.ਈ.ਓ ਨਲਿਨੀਕਾਂਤ ਗੋਲਗੁੰਟਾ ਨੇ ਕਿਹਾਲੂ 'ਸਾਡੇ ਰਾਈਜ ਦਰਸ਼ਨ ਦਾ ਇੱਕ ਪਹਿਲੁ 'ਰਾਈਜ ਫਾਰ ਵੈਲਿਊ' ਸਾਡੀ ਨਵੀਨਤਮ ਪੇਸ਼ਕਸ਼ ਮਹਿੰਦਰਾ ਸੁਪਰੋ ਪ੍ਰੋਫਿਟ ਟਰੱਕ ਐਕਸਲ ਵਿੱਚ ਸਮਾਇਆ ਹੋਇਆ ਹੈ| ਇਹ ਲਾਂਚਿੰਗ ਸਾਡੀਆਂ ਸਾਰੀਆਂ-2-ਟਨ ਸੇਗਮੈਂਟ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈਲੂ ਜੋ ਕਾਰੋਬਾਰਾਂ ਨੂੰ ਮਜ਼ਬੂਤ ਬਣਾਉਣ ਅਤੇ ਭਾਰਤ ਵਿੱਚ ਲਾਸਟ-ਮੀਨ ਕਨੈਕਟੀਵਿਟੀ ਨੂੰ ਬਦਲਣ ਦੇ ਲਈ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ| ਸੁਪਰੋ ਪ੍ਰੋਫਿਟ ਟਰੱਕ ਐਕਸਲਲੂ ਆਪਣੇ ਅਸਾਧਾਰਣ 500 ਕਿੱਲੋਮੀਟਰ ਰੇਂਜ ਵਾਲੇ ਸੀ.ਐਨ.ਜੀ.ਡੁ.ਓ ਵੇਰੀਐਂਟ ਦੇ ਨਾਲਲੂ ਤਾਕਤਲੂ ਈਕੋਨਾਮੀਲੂ ਸੇਫਟੀ ਅਤੇ ਅਰਾਮ ਦਾ ਮਿਸ਼ਰਣ ਹੈਲੂ ਜੋ ਲੌਜਿਸਟਿਕਸ ਅਤੇ ਆਵਾਜ਼ਾਈ ਵਿੱਚ ਵੱਡੇ ਪੈਮਾਨੇ 'ਤੇ ਮੁੱਲ-ਸੰਚਾਲਿਤ ਹੱਲ ਦੇਣ ਦੇ ਸਾਡੇ ਮਿਸ਼ਨ ਨੂੰ ਮਜ਼ਬੂਤ ਕਰਦਾ ਹੈ|'
ਐਮ.ਐਂਡ.ਐਮ ਦੇ ਆਟੋਮੋਟਿਵ ਤਕਨਾਲੋਜੀ ਅਤੇ ਪ੍ਰੋਡਕਟ ਡੇਵਲਪਮੈਂਟ ਦੇ ਪ੍ਰੇਸਿਡੈਂਟ ਆਰ.ਵੇਲੁਸਾਮੀ ਨੇ ਕਿਹਾਲੂ ਸਾਡੇ ਪ੍ਰਸਿੱਧ ਸੁਪਰੋ ਪਲੇਟਫਾਰਮ 'ਚੋਂ ਨਿੱਕਲਿਆ ਸੁਪਰੋ ਪ੍ਰੋਫਿਟ ਟਰੱਕ ਐਕਸਲਲੂ ਤਕਨੀਕੀ ਉੱਤਮਤਾ ਦੇ ਲਈ ਮਹਿੰਦਰਾ ਦੀ ਅਟੂਟ ਵਚਨਬੱਧਤਾ ਦਾ ਉਦਾਹਰਣ ਹੈ| ਇਸ ਵਿੱਚ ਵਧੀਆ ਪ੍ਰਦਰਸ਼ਨ ਦੇ ਲਈ ਉੱਨਤ 5-ਸਪੀਡ ਟ੍ਰਾਂਸਮਿਸ਼ਨ ਹੈਲੂ ਜੋ ਬਹੁਤ ਮਜ਼ਬੂਤ ਹੈ| ਸਟੇਬਿਲਟੀ ਦੇ ਲਈ ਵਧੀ ਹੋਈ ਮੋਟਾਈ ਅਤੇ 19% ਜ਼ਿਆਦਾ ਕਠੋਰਤਾ ਦੇ ਨਾਲ ਚੈਸੀ ਅਤੇ ਇੱਕ ਐਂਟੀ-ਰੋਲ ਬਾਰ ਹੈਲੂ ਜੋ ਸੁਰੱਖਿਆ ਵਿੱਚ ਨਵੇਂ ਮਾਨਕ ਸਥਾਪਿਤ ਕਰਦਾ ਹੈ| ਇਨ੍ਹਾਂ ਨੂੰ ਨਾ ਸਿਰਫ ਵਧੀਆ ਪ੍ਰਦਰਸ਼ਨ ਅਤੇ ਕੁਸ਼ਲਤਾ ਪ੍ਰਦਾਨ ਕਰਨ ਦੇ ਲਈ ਬਲਕਿ ਪੇਲੋਡ ਸਮਰੱਥਾ ਵਿੱਚ ਇੱਕ ਬੇਂਚਮਾਰਕ ਸਥਾਪਿਤ ਕਰਨ ਦੇ ਲਈ ਸਾਵਧਾਨੀਪੂਰਵਕ ਜੋੜਿਆ ਗਿਆ ਹੈ| ਇਹ ਵਾਹਨ ਕੁਸ਼ਲਲੂ ਮਜ਼ਬੂਤ ਅਤੇ ਮੁੱਲ-ਸੰਚਾਲਿਤ ਹੱਲ ਪ੍ਰਦਾਨ ਕਰਨਲੂ 2-ਟਨ ਤੋਂ ਘੱਟ ਸੇਗਮੈਂਟ ਨੂੰ ਨਵਾਂ ਅਕਾਰ ਦੇਣ ਅਤੇ ਸਾਡੇ ਗਾਹਕਾਂ ਅਤੇ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਸਾਡੇ ਵਾਅਦੇ ਦੇ ਪ੍ਰਮਾਣ ਦੇ ਰੂਪ ਵਿੱਚ ਖੜ੍ਹਾ ਹੈ|'
ਸੁਪਰੋ ਪ੍ਰੋਫਿਟ ਟਰੱਕ ਐਕਸਲ ਵਿੱਚ ਨਵੀਂ ਖਾਸੀਅਤ ਹੈ ਜੋ ਮਾਈਲੇਜਲੂ ਮਜ਼ਬੂਤੀਲੂ ਕਠੋਰਤਾ ਅਤੇ ਕਈ ਤਰ੍ਹਾਂ ਦੇ ਭਾਰ ਨੂੰ ਕੁਸ਼ਲਤਾਪੂਰਵਕ ਸੰਭਾਲਣ ਦੀ ਸਮਰੱਥਾ 'ਤੇ ਜ਼ੋਰ ਦਿੰਦੀ ਹੈ| ਇਸਨੂੰ ਵੌਲਯੁਮੈਟਿ੍ਕ ਸਮਾਨਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈਲੂ ਵਿਸ਼ੇਸ਼ ਤੌਰ 'ਤੇ ਤੇਜ਼ੀ ਨਾਲ ਵੱਧ ਰਹੇ ਈ-ਕਾਮਰਸ ਖੇਤਰ ਵਿੱਚ| ਸੁਪਰੋਪ੍ਰੋਫਿਟ ਟਰੱਕ ਐਕਸਲ 900 ਕਿੱਲੋਗ੍ਰਾਮ (ਡੀਜ਼ਲ) ਅਤੇ 750 ਕਿੱਲੋਗ੍ਰਾਮ (ਸੀ.ਐਨ.ਜੀ.ਡੁ.ਓ) ਦੀ ਆਪਣੀ ਸ਼ੇ੍ਰਣੀ ਵਿੱਚ ਸੱਭ ਤੋਂ ਵਧੀਆ ਪੇਲੋਡ ਸਮੱਰਥਾ ਵਾਲਾ ਹੈ ਜੋ ਪਹਿਲਾਂ ਤੋਂ ਕਾਫੀ ਉੱਨਤ ਹੈ| ਐਂਟੀ-ਰੋਲ ਬਾਰ ਦੇ ਨਾਲ ਸੁਰੱ ਖਿਆ ਸੁਵਿਧਾ ਜੋ 2050 ਐਮ.ਐਨ ਵ੍ਹੀਲਬੇਸਲੂ 5-ਸਪੀਡ ਟ੍ਰਾਂਸਮਿਸ਼ਨ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ| ਸੁਪਰੋ ਐਕਸਲ ਡੀਜ਼ਲ 23.6 ਕਿੱਲੋਮੀਟਰ/ਲੀਟਰ ਦੀ ਬਾਲਣ ਕੁਸ਼ਲਤਾ ਹਾਸਿਲ ਕਰਦਾ ਹੈਲੂ ਜਦ ਕਿ ਸੁਪਰੋ ਐਕਸਲ ਸੀ.ਐਨ.ਜੀ.ਡੁ.ਓਲੂ 105 ਲੀਟਰ ਦੀ ਸਮਰੱਥਾ ਦੇ ਨਾਲਲੂ 24.8 ਕਿੱਲੋਮੀਟਰ/ਕਿੱਲੋਗ੍ਰਾਮ ਪ੍ਰਦਾਨ ਕਰਦਾ ਹੈ ਅਤੇ 500 ਕਿੱਲੋਮੀਟਰ ਤੋਂ ਜ਼ਿਆਦਾ ਦੀ ਕਮਾਲ ਦੀ ਰੇਂਜ ਦਾ ਦਾਅਵਾ ਕਰਦਾ ਹੈ|'
ਨਵਾਂ ਐਸ.ਸੀ.ਵੀ ਸ਼ਕਤੀਸ਼ਾਲੀ 19.4 ਕਿੱਲੋਵਾਟ ਡਾਇਰੈਕਟ ਇੰਜੈਕਸ਼ਨ ਡੀਜ਼ਲ ਇੰਜਨ ਅਤੇ 20.01 ਕਿੱਲੋਵਾਟ ਪੌਜੀਵਟ ਇਗਨੀਸ਼ਨ ਸੀ.ਐਨ.ਜੀ ਇੰਜਣ ਬੀ.ਐਸ. 6 ਆਰ.ਡੀ.ਓ- ਅਨੁਪਾਲਕ ਵਾਲੇ ਇੰਜਣ ਨਾਲ ਲੈਸ ਹੈਲੂ ਜੋ ਕ੍ਰਮਵਾਰ: 55 ਐਨ.ਐਮ ਅਤੇ 60 ਐਨ.ਐਮ ਟਾਰਕ ਪ੍ਰਦਾਨ ਕਰਦਾ ਹੈ| ਵਾਹਨ ਵਿੱਚ ਆਰ 13 ਟਾਇਰ ਹਨ ਅਤੇ ਇਸ ਵਿੱਚ 208 ਮਿਲੀਮੀਟਰ ਦਾ ਗਰਾਉਂਡ ਕਲੀਅਰੈਂਸ ਹੈਲੂ ਜੋ ਪੂਰਣ ਭਾਰ ਦੇ ਨਾਲ ਵੀ ਹਾਈ ਪਰਫਾਰਮੈਂਸ ਅਤੇ ਪਿਕਅੱਪ ਯਕੀਨੀ ਕਰਦਾ ਹੈ| ਸੁਪਰੋ ਪੋ੍ਰਫਿਟ ਟਰੱਕ ਐਕਸਲ ਵਿੱਚ ਕਾਫੀ ਵਧੀ ਹੋਈ ਮੋਟਾਈ ਦੇ ਨਾਲ ਚੈਸੀ ਹੈਲੂ ਜੋ ਬੇਜੋੜ ਟਿਕਾਉਤਾ ਅਤੇ ਪਰਫਾਰਮੈਂਸ ਵਿੱਚ ਟਫਨੈਸ ਦੇ ਮਾਮਲੇ ਵਿੱਚ 19% ਵਾਧਾ ਦਿੰਦਾ ਹੈ| ਮਜ਼ਬੂਤ ਸਸਪੈਂਸ਼ਨ ਵਾਲਾ ਇਹ ਟਰੱਕ ਮਜ਼ਬੂਤੀ ਅਤੇ ਲਚਕੀਲੇਪਨ ਦੇ ਲਈ ਇੱਕ ਨਵਾਂ ਮਾਨਕ ਸਥਾਪਿਤ ਕਰਦਾ ਹੈ|