ਲੁਧਿਆਣਾ, 08 ਜੂਨ 2023 (ਨਿਊਜ਼ ਟੀਮ): ਸੋਨੀ ਇੰਡੀਆ ਨੇ ਅੱਜ ਸ਼ਾਨਦਾਰ ਪਿਕਚਰ ਕੁਆਲਿਟੀ ਅਤੇ ਦਮਦਾਰ ਆਵਾਜ਼ ਦੇ ਨਾਲ ਬ੍ਰਾਵੀਆ ਐਕਸ 82ਐਲ ਟੈਲੀਵਿਜ਼ਨ ਸੀਰੀਜ਼ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਵੀਂ ਐਕਸ 82ਐਲ ਸੀਰੀਜ਼ ਵਿਜ਼ਿਨ ਅਤੇ ਸਾਊਂਡ ਲਈ ਇੱਕ ਵੱਖਰੇ ਹੀ ਪੱਧਰ ਦਾ ਅਨੁਭਵ ਪ੍ਰਦਾਨ ਕਰੇਗੀ , ਅਤੇ ਆਕਰਸ਼ਕ ਜੀਵੰਤ ਪਿਕਚਰ ਅਤੇ ਆਵਾਜ਼ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਗੂਗਲ ਟੀਵੀ ਦੇ ਨਾਲ ਮਨੋਰੰਜਨ ਦੀ ਇੱਕ ਵੱਖਰੀ ਹੀ ਦੁਨੀਆ ਵਿਚ ਲੈ ਜਾਵੇਗੀ।
ਸੋਨੀ ਦੀ ਨਵੀਂ ਟੈਲੀਵਿਜ਼ਨ ਸੀਰੀਜ਼ 139 ਸੈਂਟੀਮੀਟਰ (55), 164 ਸੈਂਟੀਮੀਟਰ (65) ਅਤੇ 189 ਸੈਂਟੀਮੀਟਰ (75) ਸਕ੍ਰੀਨ ਆਕਾਰਾਂ ਵਿੱਚ ਉਪਲਬੱਧ ਹੈ। ਨਵੀਂ ਲਾਂਚ ਕੀਤੀ ਗਈ ਸੀਰੀਜ਼ ਵਿੱਚ ਐਕਸ 1 4 ਕੇ ਐਚਡੀਆਰ ਪਿਕਚਰ ਪ੍ਰੋਸੈਸਰ ਸ਼ਾਮਲ ਹੈ, ਜੋ ਆਬਜੈਕਟ-ਅਧਾਰਿਤ ਐਚਡੀਆਰ ਰੀਮਾਸਟਰ ਦੇ ਨਾਲ ਦੇਖਣ ਦਾ ਇੱਕ ਇਮਰਸਿਵ ਅਨੁਭਵ ਪ੍ਰਦਾਨ ਕਰਦਾ ਹੈ। ਸਕ੍ਰੀਨ 'ਤੇ ਹਰੇਕ ਵਸਤੂ ਦੇ ਰੰਗਾ ਦਾ ਵੱਖਰੇ ਤੌਰ 'ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਕੰਟਰਾਸਟ ਵਿਵਸਥਿਤ ਕੀਤਾ ਜਾਂਦਾ ਹੈ,ਇਸਦੇ ਉਲਟ ਜ਼ਿਆਦਾਤਰ ਟੈਲੀਵਿਜ਼ਨਾਂ ਵਿਚ ਕੰਟ੍ਰਾਸਟ ਸਿਰਫ਼ ਇੱਕ ਕਾਲੇ-ਤੋਂ-ਚਿੱਟੇ ਕੰਟ੍ਰਾਸਟ ਕਰਵ ਦੇ ਨਾਲ ਐਡਜਸਟ ਕੀਤਾ ਜਾਂਦਾ ਹੈ। ਕਿਉਂਕਿ ਇਸ ਵਿਚ ਹਰੇਕ ਵਸਤੂ ਨੂੰ ਵੱਖਰੇ ਤੌਰ 'ਤੇ ਰੀਮਾਸਟਰ ਕੀਤਾ ਜਾਂਦਾ ਹੈ, ਇਹ ਟੀਵੀ ਵਧੇਰੇ ਡੂੰਘਾਈ, ਟੈਕਸਟ ਅਤੇ ਵਧੇਰੇ ਯਥਾਰਥਵਾਦੀ ਤਸਵੀਰਾਂ ਨੂੰ ਮੁੜ ਤਿਆਰ ਕਰ ਸਕਦਾ ਹੈ।
ਡੌਲਬੀ ਵਿਜ਼ਿਨ™ ਨਾਲ ਸੰਚਾਲਿਤ ਨਵੀਂ ਬ੍ਰਾਵੀਆ ਐਕਸ 82ਐਲ ਲਾਈਨਅੱਪ ਇੱਕ ਐਚਡੀਆਰ ਸਲਿਊਸ਼ਨ ਹੈ ਜੋ ਤੁਹਾਡੇ ਘਰ ਵਿੱਚ ਇੱਕ ਸ਼ਾਨਦਾਰ , ਆਕਰਸ਼ਕ ਸਿਨੇਮੈਟਿਕ ਮਾਹੌਲ ਬਣਾਉਂਦਾ ਹੈ, ਸ਼ਾਨਦਾਰ ਹਾਈਲਾਈਟਸ, ਗਹਿਰੇ ਹਨੇਰੇ ਅਤੇ ਜੀਵੰਤ ਰੰਗਾਂ ਦੇ ਨਾਲ ਜੀਵੰਤ ਦ੍ਰਿਸ਼ਾਂ ਦੀ ਪੇਸ਼ਕਸ਼ ਕਰਦਾ ਹੈ। ਡੌਲਬੀ ਐਟਮਸ ਦੇ ਨਾਲ, ਨਵੇਂ ਬ੍ਰਾਵੀਆ ਐਕਸ 82ਐਲ 4 ਕੇ ਟੈਲੀਵਿਜ਼ਨਾਂ ਦੀ ਆਵਾਜ਼ ਉੱਪਰੋਂ ਅਤੇ ਪਾਸਿਆਂ ਤੋਂ ਆਉਂਦੀ ਹੈ ਤਾਂ ਜੋ ਤੁਸੀਂ ਸਹੀ ਅਰਥਾਂ ਵਿਚ ਬਹੁ-ਆਯਾਮੀ ਅਨੁਭਵ ਲਈ ਵਧੇਰੇ ਯਥਾਰਥਵਾਦ ਦੇ ਨਾਲ ਉਪਰ ਤੋਂ ਚਲਦੀਆਂ ਵਸਤੂਆਂ ਨੂੰ ਸੁਣ ਸਕੋ।
ਟੀਵੀ ਦੀ ਵਧੀਆ ਸਾਊਂਡ ਕੁਆਲਿਟੀ , ਇਸਦੀ ਪਤਲੀ ਦਿੱਖ ਅਤੇ ਨਵੇਂ ਵਿਲੱਖਣ ਆਕਾਰ ਲਈ ਐਕਸ-ਬੈਲੈਂਸਡ ਸਪੀਕਰ ਫ਼ੀਚਰ ਨੂੰ ਐਕਸ 82ਐਲ ਸੀਰੀਜ਼ ਲਈ ਖਾਸ ਡਿਜ਼ਾਈਨ ਕੀਤਾ ਗਿਆ ਹੈ, ਜੋ ਫ਼ਿਲਮਾਂ ਅਤੇ ਮਿਊਜ਼ਿਕ ਨੂੰ ਸਪਸ਼ਟ ਅਤੇ ਸ਼ਾਨਦਾਰ ਆਵਾਜ਼ ਵਿਚ ਚਲਾਉਂਦੇ ਹਨ । ਐਕੋਸਟਿਕ ਮਲਟੀ-ਆਡੀਓ ਤਕਨਾਲੋਜੀ ਵਿੱਚ ਟੈਲੀਵਿਜ਼ਨ ਦੇ ਪਿਛਲੇ ਪਾਸੇ ਸਾਊਂਡ ਪੋਜੀਸ਼ਨਿੰਗ ਟਵੀਟਰ ਸ਼ਾਮਲ ਹਨ ਜੋ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਲਈ ਐਕਸ਼ਨ ਦੇ ਅਨੁਸਾਰ ਸਾਊਂਡ ਪੈਦਾ ਕਰਨ ਦੇ ਯੋਗ ਬਣਾਉਂਦੇ ਹਨ।
ਨਵੀਂ ਬ੍ਰਾਵੀਆ ਐਕਸ 82ਐਲ ਸੀਰੀਜ਼ ਦੇ ਨਾਲ, 10,000+ ਐਪਸ ਡਾਊਨਲੋਡ ਕਰੋ, 700,000 ਤੋਂ ਵੱਧ ਫ਼ਿਲਮਾਂ ਅਤੇ ਟੀਵੀ ਐਪੀਸੋਡ ਦੇਖੋ, ਨਾਲ ਹੀ ਲਾਈਵ ਟੀਵੀ, ਸਭ ਕੁਝ ਇੱਕੋ ਥਾਂ 'ਤੇ। ਗੂਗਲ ਟੀਵੀ ਸਾਰੀਆਂ ਐਪਸ ਅਤੇ ਸਬਸਕ੍ਰਿਪਸ਼ਨ ਤੋਂ ਹਰ ਕਿਸੇ ਦੀ ਮਨਪਸੰਦ ਸਮੱਗਰੀ ਲਿਆਉਂਦਾ ਹੈ ਅਤੇ ਉਹਨਾਂ ਨੂੰ ਵਿਵਸਥਿਤ ਕਰਦਾ ਹੈ। ਸਰਚ ਕਰਨਾ ਬਹੁਤ ਹੀ ਆਸਾਨ ਹੈ- ਸਿਰਫ਼ ਗੂਗਲ ਨੂੰ ਪੁੱਛੋ। ਸਾਰੀਆਂ ਐਪਸ ਵਿਚੋਂ ਸਰਚ ਕਰਨ ਲਈ, “ਓ ਕੇ ਗੂਗਲ , ਐਕਸ਼ਨ ਮੂਵੀ ਲੱਭੋ” ਕਹਿ ਕੇ ਦੇਖੋ। ਗਾਹਕ ਫ਼ੋਨ ਤੋਂ ਵਾਚਲਿਸਟ ਜੋੜ ਕੇ ਸ਼ੋਅ ਅਤੇ ਫ਼ਿਲਮਾਂ ਨੂੰ ਬੁੱਕਮਾਰਕ ਕਰਕੇ ਅਤੇ ਫਿਰ ਬਾਅਦ ਵਿੱਚ ਇਸਨੂੰ ਟੀਵੀ 'ਤੇ ਦੇਖ ਕੇ ਵਿਅਕਤੀਗਤ ਪਸੰਦ ਅਨੁਸਾਰ ਦੇਖਣ ਲਈ ਆਸਾਨੀ ਨਾਲ ਕੁਝ ਵੀ ਲੱਭ ਸਕਦੇ ਹਨ। ਉਪਭੋਗਤਾ ਗੂਗਲ ਸਰਚ ਦੇ ਨਾਲ ਆਪਣੇ ਫੋਨ ਜਾਂ ਲੈਪਟਾਪ ਤੋਂ ਆਪਣੀ ਵਾਚਲਿਸਟ ਵਿੱਚ ਸ਼ਾਮਲ ਕਰ ਸਕਦੇ ਹਨ ਅਤੇ ਸਭ ਕੁਝ ਇੱਕੋ ਹੀ ਥਾਂ ਤੋਂ ਲੱਭ ਸਕਦੇ ਹੋ । ਬ੍ਰਾਵੀਆ ਐਕਸ 82ਐਲ ਐਪਲ ਹੋਮ ਕਿੱਟ ਅਤੇ ਏਅਰਪਲੇ ਦਾ ਸਮਰਥਨ ਕਰਦਾ ਹੈ ਜੋ ਆਸਾਨੀ ਨਾਲ ਕੰਟੇਂਟ ਸਟ੍ਰੀਮਿੰਗ ਲਈ ਆਈਪੈਡ ਅਤੇ ਆਈਫੋਨ ਵਰਗੇ ਐਪਲ ਡਿਵਾਈਸਾਂ ਨੂੰ ਟੀਵੀ ਦੇ ਨਾਲ ਜੋੜਦਾ ਹੈ।
ਵੌਇਸ ਸਰਚ ਦੇ ਨਾਲ, ਕੋਈ ਹੋਰ ਗੁੰਝਲਦਾਰ ਨੈਵੀਗੇਸ਼ਨ ਜਾਂ ਥਕਾਵਟ ਵਾਲੀ ਟਾਈਪਿੰਗ ਦੀ ਲੋੜ ਨਹੀਂ ਹੈ, ਤੁਸੀਂ ਆਪਣੀ ਅਵਾਜ਼ ਦੀ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਮਨਪਸੰਦ ਸਮੱਗਰੀ ਪਹਿਲਾਂ ਨਾਲੋਂ ਕੀਤੇ ਜਿਆਦਾ ਤੇਜ਼ੀ ਨਾਲ ਲੱਭ ਸਕਦੇ ਹੋ, ਕਿਸੇ ਰਿਮੋਟ ਦੀ ਲੋੜ ਨਹੀਂ ਹੈ। ਟੈਲੀਵਿਜ਼ਨ 'ਤੇ ਬਿਲਟ-ਇਨ ਮਾਈਕ੍ਰੋਫੋਨ ਦਰਸ਼ਕਾਂ ਨੂੰ ਸੱਚਮੁੱਚ ਹੈਂਡਸ-ਫ੍ਰੀ ਅਨੁਭਵ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗਾ । ਦਰਸ਼ਕ ਗੂਗਲ ਅਸਿਸਟੈਂਟ ਦੀ ਵਰਤੋਂ ਕਰਕੇ ਆਸਾਨੀ ਨਾਲ ਟੀਵੀ ਨਾਲ ਗੱਲ ਕਰ ਸਕਦੇ ਹਨ ਕਿ ਉਹ ਕੀ ਚਾਹੁੰਦੇ ਹਨ, ਜਾਂ ਰਿਮੋਟ ਦੀ ਵਰਤੋਂ ਕੀਤੇ ਬਿਨਾਂ ਟੀਵੀ ਸ਼ੋਅ, ਫਿਲਮਾਂ ਅਤੇ ਹੋਰ ਬਹੁਤ ਕੁਝ ਚਲਾ ਸਕਦੇ ਹਨ।
ਬ੍ਰਾਵੀਆ ਕੋਰ ਐਪ ਇੱਕ ਪ੍ਰੀ-ਲੋਡਡ ਮੂਵੀ ਸਰਵਿਸ ਹੈ, ਜੋ 12 ਮਹੀਨਿਆਂ ਵਿੱਚ ਚੋਟੀ ਦੀਆਂ ਫਿਲਮਾਂ ਦੀ ਅਸੀਮਿਤ ਸਟ੍ਰੀਮਿੰਗ ਦੇ ਨਾਲ ਮੌਜੂਦਾ ਰੀਲੀਜ਼ਾਂ ਅਤੇ ਕਲਾਸਿਕ ਬਲਾਕਬਸਟਰ ਫਿਲਮਾਂ ਦੋਵਾਂ ਲਈ 5 ਕ੍ਰੈਡਿਟ ਰੀਡੈਂਪਸ਼ਨ ਦੀ ਆਗਿਆ ਦਿੰਦੀ ਹੈ। ਇਹ ਤੁਹਾਨੂੰ ਲਗਭਗ 4 ਕੇ ਬਲੂ-ਰੇ ਤਕਨਾਲੋਜੀ ਵਿੱਚ ਸਟ੍ਰੀਮ ਕਰਨ ਲਈ ਉਪਲਬੱਧ ਸੋਨੀ ਪਿਕਚਰ ਦੀਆਂ ਫਿਲਮਾਂ ਦੀ ਇੱਕ ਵੱਡੀ ਲਾਇਬ੍ਰੇਰੀ ਤੱਕ ਪਹੁੰਚ ਦਿੰਦਾ ਹੈ। ਬਰਾਵਿਆ ਐਕਸ 82ਐਲ ਦੇ ਨਾਲ ਪਿਓਰ ਸਟਰੀਮ ™ ਦਾ ਅਨੁਭਵ ਕਰੋ , ਉੱਚਤਮ ਸਟ੍ਰੀਮਿੰਗ ਪਿਕਚਰ ਕੁਆਲਿਟੀ ਅਤੇ ਡੌਲਬੀ ਐਟਮਸ ਦੇ ਨਾਲ ਆਈਮੈਕਸ ® ਐਨਹਾਂਸਡ ਫਿਲਮਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਤੱਕ ਪਹੁੰਚ ਪ੍ਰਾਪਤ ਕਰੋ ਜੋ ਤੁਸੀਂ ਦੇਖਦੇ ਹੋ, ਉਹ ਸਭ ਕੁਝ ਸ਼ਾਨਦਾਰ ਵਿਜ਼ੁਅਲਸ ਅਤੇ ਭਾਵਪੂਰਤ ਆਵਾਜ਼ ਦੀ ਗੁਣਵੱਤਾ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਬਰਾਵਿਆ ਕੋਰ ਕੈਲੀਬਰੇਟਡ ਮੋਡ ਦੇ ਨਾਲ, ਤੁਹਾਡੀ ਮੂਵੀ ਆਪਣੇ ਆਪ ਹੀ ਅਨੁਕੂਲ ਤਸਵੀਰ ਸੈਟਿੰਗਾਂ ਵਿੱਚ ਅਨੁਕੂਲ ਹੋ ਜਾਵੇਗੀ ਤਾਂ ਜੋ ਘਰ ਬੈਠੇ ਮੂਵੀ ਦੇਖਣ ਦਾ ਅਸਧਾਰਨ ਅਨੁਭਵ ਪ੍ਰਾਪਤ ਕੀਤਾ ਜਾ ਸਕੇ।
ਐਕਸ 82ਐਲ ਸੀਰੀਜ਼ ਵਿੱਚ ਵਰਤੋਂ ਵਿੱਚ ਆਸਾਨ ਗੇਮ ਮੇਨੂ ਸ਼ਾਮਲ ਹੈ ਜਿੱਥੇ ਗੇਮਰ ਆਪਣੀਆਂ ਸੈਟਿੰਗਾਂ ਨੂੰ ਆਪਣੀਆਂ ਤਰਜੀਹਾਂ ਮੁਤਾਬਕ ਅਨੁਕੂਲਿਤ ਕਰ ਸਕਦੇ ਹਨ, ਜਿਵੇਂ ਕਿ ਤੇਜ਼ ਪਹੁੰਚ ਨਾਲ ਵੀਆਰਆਰ ਨੂੰ ਚਾਲੂ ਜਾਂ ਬੰਦ ਕਰਨਾ ਜਾਂ ਮੋਸ਼ਨ ਬਲਰ ਰਿਡਕਸ਼ਨ ਨੂੰ ਚਾਲੂ ਜਾਂ ਬੰਦ ਕਰਨਾ। ਗੇਮ ਮੇਨੂ ਉਪਭੋਗਤਾਵਾਂ ਨੂੰ ਹਨੇਰੇ ਖੇਤਰਾਂ ਵਿਚ ਚਮਕ ਵਧਾਉਣ ਦੇ ਯੋਗ ਕਰਦਾ ਹੈ , ਤਾਂ ਕਿ ਓਬਜੈਕਟਸ ਅਤੇ ਓਪੋਨੈਂਟਸ ਨੂੰ ਆਸਾਨੀ ਨਾਲ ਦੇਖਿਆ ਜਾ ਸਕੇ , ਅਤੇ ਛੇ ਕਿਸਮਾਂ ਦੇ ਕਰਾਸਹੇਅਰਾਂ ਨਾਲ ਆਸਾਨੀ ਨਾਲ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਲਗਾਇਆ ਜਾ ਸਕੇ । ਤੁਸੀਂ ਇੱਕ ਛੋਟੀ, ਫੋਕਸਡ ਸਕ੍ਰੀਨ ਨਾਲ ਗੇਮਿੰਗ ਨੂੰ ਕੇਂਦ੍ਰਿਤ ਕਰਨ ਲਈ ਸਕ੍ਰੀਨ ਆਕਾਰ ਵਿਸ਼ੇਸ਼ਤਾ ਨਾਲ ਸਕ੍ਰੀਨ ਦੇ ਆਕਾਰ ਨੂੰ ਵੀ ਅਨੁਕੂਲਿਤ ਕਰ ਸਕਦੇ ਹੋ।