ਲੁਧਿਆਣਾ, 19 ਅਪ੍ਰੈਲ 2023 (ਨਿਊਜ਼ ਟੀਮ): ਸੋਨੀ ਇੰਡੀਆ ਨੇ ਅੱਜ ਸ਼ਾਨਦਾਰ ਪਿਕਚਰ ਕੁਆਲਿਟੀ ਅਤੇ ਅਦਭੁਤ ਆਵਾਜ਼ ਦੇ ਨਾਲ ਬਰਾਵਿਆX80L ਟੈਲੀਵਿਜ਼ਨ ਸੀਰੀਜ਼ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਵੀਂ X80L ਸੀਰੀਜ਼ ਵਿਚ ਵਿਜ਼ਿਨ ਅਤੇ ਸਾਊਂਡ ਨੂੰ ਅਗਲੇ ਪੱਧਰ 'ਤੇ ਲੈਜਾਇਆ ਗਿਆ ਹੈ , ਅਤੇਗੂਗਲਟੀਵੀ ਦੇ ਨਾਲ ਮਨੋਰੰਜਨ ਦੀ ਦੁਨੀਆ ਦੀ ਬਿਹਤਰੀਨ ਪੇਸ਼ਕਸ਼ ਕੀਤੀ ਗਈਹੈ, ਸਾਡੀ ਪਿਕਚਰ ਅਤੇ ਸਾਊਂਡ ਤਕਨਾਲੋਜੀ ਦੇ ਯਥਾਰਥਵਾਦ ਦੁਆਰਾ ਸੋਹਣੇ ਰੰਗਾਂ ਵਿਚ ਜੀਵਨ ਨੂੰ ਲਿਆਂਦਾ ਗਿਆ ਹੈ।
1. X1 4K HDR ਪਿਕਚਰ ਪ੍ਰੋਸੈਸਰ ਨਾਲ ਬੇਮਿਸਾਲ ਤਸਵੀਰ ਗੁਣਵੱਤਾ ਦਾ ਅਨੁਭਵ ਕਰੋ
ਸੋਨੀ ਦੀ ਨਵੀਂ ਟੀਵੀ ਸੀਰੀਜ਼,X80L ਸੀਰੀਜ਼ 215 cm (85), 126 cm (50) ਅਤੇ 108 cm (43) ਵਿੱਚ ਉਪਲਬੱਧ ਹੈ। ਸੋਨੀX80L ਵਿੱਚ X1 4K ਐਚਡੀਆਰ ਪਿਕਚਰ ਪ੍ਰੋਸੈਸਰ ਸ਼ਾਮਲ ਹੈ, ਜੋ ਆਬਜੈਕਟ-ਅਧਾਰਿਤ ਐਚਡੀਆਰ ਰੀਮਾਸਟਰ ਦੇ ਨਾਲ ਇੱਕ ਇਮਰਸਿਵ ਵਿਉਇੰਗਅਨੁਭਵ ਪ੍ਰਦਾਨ ਕਰਦਾ ਹੈ, ਆਨ-ਸਕ੍ਰੀਨ ਵਿਅਕਤੀਗਤ ਵਸਤੂਆਂ ਵਿੱਚ ਰੰਗਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਕੰਟ੍ਰਾਸਟ ਐਡਜਸਟ ਕੀਤਾ ਜਾਂਦਾ ਹੈ, ਇਹਜ਼ਿਆਦਾਤਰ ਟੈਲੀਵਿਜ਼ਿਨਸ ਦੇ ਉਲਟ ਹੈ ,ਜਿੱਥੇ ਕੰਟ੍ਰਾਸਟ ਸਿਰਫ਼ ਇੱਕ ਬਲੈਕ-ਟੂ- ਵ੍ਹਾਈਟ ਕੰਟਰਾਸਟ ਕਰਵ ਨਾਲ ਐਡਜਸਟ ਕੀਤਾ ਜਾਂਦਾ ਹੈ।ਕਿਉਂਕਿ ਆਬਜੈਕਟ ਨੂੰ ਵੱਖਰੇ ਤੌਰ 'ਤੇ ਰੀਮਾਸਟਰ ਕੀਤਾ ਜਾਂਦਾ ਹੈ, ਇਹ ਟੀਵੀ ਵਧੇਰੇ ਡੂੰਘਾਈ, ਟੈਕਸਟ ਅਤੇ ਹੋਰ ਯਥਾਰਥਵਾਦੀਪਿਕਚਰਸਤਿਆਰ ਕਰ ਸਕਦਾ ਹੈ।
2. ਟ੍ਰਿਲਉਮੀਨਸ ™ ਪ੍ਰੋ ਡਿਸਪਲੇਅ ਵਾਲੀ ਨਵੀਂ X80L ਸੀਰੀਜ਼ ਜੀਵੰਤ ਕਲਰ ਐਕਸਪੀਰੀਐਂਸ ਪੈਦਾ ਕਰਦੀ ਹੈ
X80L ਸੀਰੀਜ਼ ਇੱਕ ਵਿਆਪਕਰੰਗਾਂਨਾਲ ਆਉਂਦੀ ਹੈ ਅਤੇ ਵਿਲੱਖਣ ਟ੍ਰਿਲਉਮੀਨਸਪ੍ਰੋ ™ ਐਲਗੋਰਿਦਮ ਹਰ ਵੇਰਵੇ ਵਿੱਚ ਕੁਦਰਤੀ ਸ਼ੇਡਾਂ ਨੂੰਬਣਾਉਣ ਲਈ ਸੰਤ੍ਰਿਪਤਾ, ਰੰਗਤ ਅਤੇ ਚਮਕ ਤੋਂ ਰੰਗ ਦਾ ਪਤਾ ਲਗਾ ਸਕਦਾ ਹੈ। ਤੁਸੀਂ ਉਹਨਾਂ ਰੰਗਾਂ ਦਾ ਆਨੰਦ ਮਾਣੋਗੇ ਜੋਬਿਲਕੁਲ ਅਸਲ ਜਿੰਦਗੀ ਦੇ ਰੰਗਾਂ ਵਰਗੇ
3.ਡੌਲਬੀਵਿਜ਼ਿਨ ™ ਅਤੇ ਡੌਲਬੀ ਐਟਮਸ ™ ਨਾਲ ਸਿਨੇਮਾ ਦੇ ਰੋਮਾਂਚ ਦਾ ਆਨੰਦ ਮਾਣੋ
ਡੋਲਬਾਈ ਵਿਜ਼ਿਨ™ ਨਾਲ ਸੰਚਾਲਿਤ ਨਵੀਂ ਬਰਾਵਿਆX80L ਲਾਈਨਅੱਪ ਇੱਕ ਐਚਡੀਆਰਹੱਲ ਹੈ, ਜੋ ਤੁਹਾਡੇ ਘਰ ਵਿੱਚ ਇੱਕ ਇਮਰਸਿਵ, ਆਕਰਸ਼ਕ ਸਿਨੇਮੈਟਿਕ ਅਨੁਭਵ ਬਣਾਉਂਦਾ ਹੈ ਜੋ ਸ਼ਾਨਦਾਰ ਹਾਈਲਾਈਟਸ, ਡੂੰਘੇ ਹਨੇਰੇ ਅਤੇ ਜੀਵੰਤ ਰੰਗਾਂ ਦੇ ਨਾਲ ਦ੍ਰਿਸ਼ਾਂ ਨੂੰ ਜੀਵਨ ਦੇਰੂਪਵਿੱਚ ਪੇਸ਼ ਕਰਦਾਹੈ। ਡੌਲਬੀ ਐਟਮਸਦੇ ਨਾਲ, ਨਵੇਂ ਬਰਾਵਿਆX80L 4K ਟੈਲੀਵਿਜ਼ਨਾਂ ਦੀ ਆਵਾਜ਼ ਉੱਪਰੋਂ ਅਤੇ ਪਾਸਿਆਂ ਤੋਂ ਆਉਂਦੀ ਹੈ ਤਾਂ ਜੋ ਤੁਸੀਂ ਅਸਲ ਵਿੱਚ ਬਹੁ-ਆਯਾਮੀ ਅਨੁਭਵ ਲਈ ਵਧੇਰੇ ਯਥਾਰਥਵਾਦ ਦੇ ਨਾਲਆਬਜੈਕਟ ਨੂੰ ਉਪਰੋਂਸੁਣ ਸਕੋ।
4. X80L ਸੀਰੀਜ਼ ਵਿੱਚ X-ਬੈਲੈਂਸਡ ਸਪੀਕਰ ਦੇ ਨਾਲ ਸ਼ਾਨਦਾਰ ਵੋਏਸਅਨੁਭਵ ਦਾ ਆਨੰਦ ਲਓ
ਐਕਸ-ਬੈਲੈਂਸਡ ਸਪੀਕਰ ਫ਼ੀਚਰਨੂੰ X80L ਸੀਰੀਜ਼ ਵਿੱਚ ਟੈਲੀਵਿਜ਼ਨਾਂ ਦੀ ਆਵਾਜ਼ ਦੀ ਗੁਣਵੱਤਾ ਅਤੇ ਇਸਦੀ ਸਲਿਮਨੈੱਸ ਨੂੰਧਿਆਨ ਵਿਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਇਸਦੀ ਵਿਲੱਖਣ ਨਵੀਂ ਸ਼ੇਪ ,ਫਿਲਮਾਂ ਅਤੇ ਮਿਊਜ਼ਿਕਚਲਣ ਸਮੇਂ ਕਲੀਅਰ ਸਾਉਂਡ ਪ੍ਰਦਾਨ ਕਰਦੀ ਹੈ ।
5. X80L ਸੀਰੀਜ਼ ਗੂਗਲ ਟੀਵੀ ਦੇ ਨਾਲ ਸਮਾਰਟ ਉਪਭੋਗਤਾ ਅਨੁਭਵ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿਚ 10,000+ ਤੋਂ ਵੱਧ ਐਪਸ 'ਤੇ ਗੇਮ੍ਸ ਅਤੇ700,000+ ਮੂਵੀਜ਼ ਅਤੇ ਟੀਵੀ ਸੀਰੀਜ਼ ਦੇ ਨਾਲਬੇਅੰਤ ਮਨੋਰੰਜਨ ਦੀ ਪੇਸ਼ਕਸ਼ ਕੀਤੀ ਗਈਹੈ। ਇਹ ਐੱਪਲਏਅਰਪਲੇ2 ਅਤੇ ਹੋਮਕਿੱਟਦੇ ਨਾਲਸਹਿਜਤਾ ਨਾਲ ਕੰਮ ਕਰਦਾ ਹੈ
ਨਵੀਂ ਬਰਾਵਿਆX80L ਸੀਰੀਜ਼ ਦੇ ਨਾਲ, 10,000 ਤੋਂ ਵੱਧਐਪਸਡਾਊਨਲੋਡ ਕਰੋ, 700,000 ਤੋਂ ਵੱਧ ਫ਼ਿਲਮਾਂ ਅਤੇ ਟੀਵੀ ਐਪੀਸੋਡ ਦੇਖੋ, ਨਾਲ ਹੀ ਲਾਈਵ ਟੀਵੀ, ਸਭ ਇੱਕ ਥਾਂ 'ਤੇ। ਗੂਗਲਟੀਵੀ ਐਪਸਅਤੇ ਸਬਸਕ੍ਰਿਪਸ਼ਨ ਤੋਂ ਹਰ ਕਿਸੇ ਦਾ ਮਨਪਸੰਦ ਕੰਟੇਂਟ ਪ੍ਰਦਾਨ ਕਰਦਾਹੈ, ਅਤੇ ਉਸਨੂੰ ਵਿਵਸਥਿਤ ਕਰਦਾ ਹੈ। ਸਰਚ ਕਰਨਾ ਬਹੁਤ ਆਸਾਨ ਹੈ- ਸਿਰਫ਼ ਗੂਗਲਨੂੰ ਪੁੱਛੋ। ਐਪਸਵਿੱਚ ਸਰਚ ਕਰਨ ਲਈ, ਇਹ ਕਹਿ ਕੇ ਦੇਖੋ“ਹੇ ਗੂਗਲ ,ਫਾਇੰਡਐਕਸ਼ਨ ਮੂਵੀਜ਼ ”। ਗਾਹਕ ਨਿੱਜੀ ਪਸੰਦ ਮੁਤਾਬਿਕ ਅਤੇ ਬੁੱਕਮਾਰਕ ਸ਼ੋ ਅਤੇ ਫ਼ਿਲਮਾਂ ਨਾਲ ਫ਼ੋਨ ਤੋਂ ਵਾਚਲਿਸਟ ਜੋੜ ਕੇ ਆਸਾਨੀ ਨਾਲ ਦੇਖਣ ਲਈ ਕੁਝ ਲੱਭ ਸਕਦੇ ਹਨ ਅਤੇ ਇਸਨੂੰ ਟੀਵੀ 'ਤੇ ਦੇਖ ਸਕਦੇ ਹਨ,ਤਾਂ ਕਿ ਇਹ ਟਰੈਕ ਵੀ ਰਹੇ ਕਿਤੁਸੀਂ ਕਿਦੇਖਣਾ ਹੈ। ਉਪਭੋਗਤਾ ਗੂਗਲ ਸਰਚ ਦੇ ਨਾਲ ਆਪਣੇ ਫੋਨ ਜਾਂ ਲੈਪਟਾਪ ਤੋਂ ਆਪਣੀ ਵਾਚਲਿਸਟ ਵਿੱਚ ਕੁਝ ਵੀਸ਼ਾਮਲ ਕਰ ਸਕਦੇ ਹਨ ਅਤੇ ਇੱਕੋ ਥਾਂ ਤੇ ਸਭ ਕੁਝ ਲੱਭ ਸਕਦੇ ਹਨ। ਬਰਾਵਿਆX80L ਐਪਲ ਹੋਮ ਕਿੱਟ ਅਤੇ ਏਅਰਪਲੇ ਦਾ ਸਮਰਥਨ ਕਰਦਾ ਹੈ , ਤੁਸੀਂਆਸਾਨੀ ਨਾਲ ਕੰਟੇਂਟ ਸਟ੍ਰੀਮਿੰਗ ਲਈ ਟੀਵੀ ਦੇ ਨਾਲ ਆਈਪੈਡ ਅਤੇ ਆਈਫੋਨ ਵਰਗੇ ਐਪਲ ਡਿਵਾਈਸਾਂ ਨੂੰ ਕੁਨੈਕਟ ਕਰ ਸਕਦੇ ਹੋ ।
6. ਹੈਂਡਸਫ੍ਰੀ ਵੌਇਸ ਸਰਚ ਵਿਸ਼ੇਸ਼ਤਾ ਦੇ ਨਾਲ, ਤੁਸੀਂ ਆਪਣੇ ਮਨਪਸੰਦ ਸ਼ੋਅ ਅਤੇ ਫਿਲਮਾਂ ਨੂੰ ਚਲਾਉਣ ਲਈ ਟੀਵੀ ਨਾਲ ਇੰਟਰੈਕਟ ਕਰ ਸਕਦੇ ਹੋ
ਹੁਣ ਕਿਸੇ ਰਿਮੋਟ ਦੀ ਲੋੜ ਨਹੀਂ ਹੋਵੇਗੀ ਆਪਣੀ ਅਵਾਜ਼ ਦੀ ਸ਼ਕਤੀ ਦੀ ਵਰਤੋਂ ਕਰਕੇਆਪਣਾ ਮਨਪਸੰਦ ਕੰਟੇਂਟ ਪਹਿਲਾਂ ਨਾਲੋਂ ਤੇਜ਼ੀ ਨਾਲ ਲੱਭੋ। ਵੌਇਸਸਰਚ ਦੇ ਨਾਲ, ਕੋਈਗੁੰਝਲਦਾਰ ਨੈਵੀਗੇਸ਼ਨ ਜਾਂ ਥਕਾਵਟ ਵਾਲੀ ਟਾਈਪਿੰਗ ਦੀ ਲੋੜ ਨਹੀਂ ਹੈ, ਤੁਹਾਨੂੰ ਬੱਸਟੀਵੀਨੂੰ ਕਹਿਣਾ ਹੈ। ਟੀਵੀ 'ਤੇ ਬਿਲਟ-ਇਨ ਮਾਈਕ੍ਰੋਫੋਨ ਦਰਸ਼ਕਾਂ ਨੂੰ ਸੱਚਮੁੱਚ ਹੈਂਡਸ-ਫ੍ਰੀ ਅਨੁਭਵਪ੍ਰਦਾਨ ਕਰਨਗੇ । ਦਰਸ਼ਕ ਗੂਗਲ ਅਸਿਸਟੈਂਟ ਦੀ ਵਰਤੋਂ ਕਰਕੇ ਟੀਵੀ ਨਾਲ ਗੱਲ ਕਰ ਸਕਦੇ ਹਨ ਤਾਂ ਜੋ ਉਹ ਜਲਦੀ ਲੱਭ ਸਕਣ ਜੋ ਉਹ ਚਾਹੁੰਦੇ ਹਨ, ਯਾਨੀਟੀਵੀ ਰਿਮੋਟ ਦੀ ਵਰਤੋਂ ਕੀਤੇ ਬਿਨਾਂ ਟੀਵੀ ਸ਼ੋਅ, ਫਿਲਮਾਂ ਅਤੇ ਹੋਰ ਬਹੁਤ ਕੁਝ ਚਲਾ ਸਕਦੇ ਹਨ।
7. X80L ਸੀਰੀਜ਼ ਹੁਣ ਬਰਾਵਿਆ ਕੋਰ ਦੇ ਨਾਲ ਆਉਂਦੀ ਹੈ,ਤੁਸੀਂ ਉੱਚਤਮ ਕੁਆਲਿਟੀ ਪਿਓਰ ਸਟਰੀਮ ™ 80ਏਮਬੀਪੀਐਸਦੇ ਨਾਲਆਈਮੈਕਸ ਐਨਹਾਂਸਡ ਫਿਲਮਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਦਾ ਆਨੰਦ ਲੈ ਸਕਦੇ ਹੋ ।
ਬ੍ਰਾਵੀਆ ਕੋਰ ਐਪ ਇੱਕ ਪ੍ਰੀ-ਲੋਡਡ ਮੂਵੀ ਸਰਵਿਸ ਹੈ ,ਜਿਥੇਚੋਟੀ ਦੀਆਂ ਫਿਲਮਾਂ ਦੀ ਅਸੀਮਿਤ ਸਟ੍ਰੀਮਿੰਗ ਦੇ ਨਾਲ 5 ਮੌਜੂਦਾ ਰੀਲੀਜ਼ਾਂ ਅਤੇ ਕਲਾਸਿਕ ਬਲਾਕਬਸਟਰ ਫਿਲਮਾਂ ਨੂੰ ਰੀਡੈਂਪਸ਼ਨ ਕਰਨ ਦੀ ਆਗਿਆਮਿਲਦੀਹੈ। ਇਹ ਤੁਹਾਨੂੰ4K ਬਲੂ-ਰੇ ਤਕਨਾਲੋਜੀ ਵਿੱਚ ਸਟ੍ਰੀਮ ਕਰਨ ਲਈ ਉਪਲਬੱਧ ਸੋਨੀ ਪਿਕਚਰ ਦੀਆਂ ਫਿਲਮਾਂ ਦੀ ਇੱਕ ਵੱਡੀ ਲਾਇਬ੍ਰੇਰੀ ਤੱਕ ਪਹੁੰਚ ਪ੍ਰਦਾਨ ਹੈ। ਬਰਾਵਿਆX80Lਦੇ ਨਾਲPure Stream™ ਦਾਅਨੰਦ ਲਵੋ, ਸਰਬਉੱਚਸਟ੍ਰੀਮਿੰਗ ਪਿਕਚਰ ਕੁਆਲਿਟੀ ਅਤੇ ਆਈਮੈਕਸ ® ਐਨਹਾਂਸਡ ਫਿਲਮਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਤੱਕ ਪਹੁੰਚ ਆਦਿ , ਜੋ ਵੀ ਤੁਸੀਂ ਦੇਖਦੇ ਹੋ, ਉਹ ਸਭ ਕੁਝ ਸ਼ਾਨਦਾਰ ਵਿਜ਼ੁਅਲਸ ਅਤੇ ਭਾਵਪੂਰਤ ਆਵਾਜ਼ ਦੀ ਗੁਣਵੱਤਾ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਬਰਾਵਿਆਕੋਰਕੈਲੀਬਰੇਟਡ ਮੋਡ ਦੇ ਨਾਲ, ਤੁਹਾਡੀ ਮੂਵੀ ਆਪਣੇ ਆਪ ਹੀ ਆਪਟਿਮਲਪਿਕਚਰਸੈਟਿੰਗਾਂ ਵਿੱਚ ਅਨੁਕੂਲ ਹੋ ਜਾਵੇਗੀ ਤਾਂ ਜੋ ਘਰ ਬੈਠੇ ਮੂਵੀ ਦੇਖਣ ਦੇ ਅਨੁਭਵ ਨੂੰਸੱਚਮੁੱਚਸ਼ਾਨਦਾਰ ਬਣਾਇਆ ਜਾ ਸਕੇ।
8. X80L PS5 ਲਈ ਵਿਸ਼ੇਸ਼ ਫ਼ੀਚਰਦੇ ਨਾਲ ਆਉਂਦਾ ਹੈ ਜੋ ਆਟੋ ਐਚਡੀਆਰਟੋਨ ਮੈਪਿੰਗ ਅਤੇ ਆਟੋ ਜੇਨਰੇ ਪਿਕਚਰ ਮੋਡ ਨਾਲ ਤੁਹਾਡੇ ਗੇਮਿੰਗ ਅਨੁਭਵ ਨੂੰਬਿਲਕੁਲ ਬਦਲ ਦੇਵੇਗਾ । ਇਸਦੀਐਚਡੀਐਮਆਈ2.1 ਅਨੁਕੂਲਤਾ ਆਟੋ ਲੋਅ ਲੇਟੈਂਸੀ ਮੋਡ (ALLM) ਨਾਲ ਗੇਮਿੰਗ ਦਾ ਸਮਰਥਨ ਕਰਦੀ ਹੈ।
ਚਡੀਐਮਆਈ2.1 ਵਿੱਚ ਆਟੋ ਲੋ ਲੇਟੈਂਸੀ ਮੋਡ ਦੇ ਨਾਲ, X80L ਨੂੰ ਪਤਾ ਚਲ ਜਾਂਦਾ ਹੈ ਜਦੋਂ ਹੀਕੰਸੋਲ ਕਨੈਕਟ ਹੁੰਦਾ ਹੈ ਹੈ ਪਾਵਰ ਚਾਲੂ ਹੋ ਜਾਂਦੀ ਹੈ ਅਤੇ ਇਹਆਪਣੇ ਆਪ ਘੱਟ ਲੇਟੈਂਸੀ ਮੋਡ ਵਿੱਚ ਬਦਲ ਜਾਂਦਾ ਹੈ। ਤੁਸੀਂ ਨਿਰਵਿਘਨ, ਵਧੇਰੇ ਰਿਸਪਾਂਸੀਵ ਗੇਮ ਪਲੇ ਦਾ ਆਨੰਦ ਮਾਣ ਸਕਦੇ ਹੋ , ਜੋ ਤੇਜ਼-ਚਲਣ ਵਾਲੀਆਂ, ਉੱਚ-ਤੀਬਰਤਾ ਵਾਲੀਆਂ ਖੇਡਾਂ ਲਈ ਮਹੱਤਵਪੂਰਨ ਹੈ। ਆਟੋ ਐਚਡੀਆਰਟੋਨ ਮੈਪਿੰਗ ਦੇ ਨਾਲ ਤੁਹਾਡੇ PS5™ ਕੰਸੋਲ ਦੀਸ਼ੁਰੂਆਤੀ ਸੈੱਟਅੱਪ ਦੌਰਾਨ ਐਚਡੀਆਰਸੈਟਿੰਗਾਂ ਨੂੰ ਤੁਰੰਤ ਅਨੁਕੂਲ ਬਣਾਇਆ ਜਾਵੇਗਾ। ਤੁਹਾਡਾ PS5™ ਆਪਣੇ ਆਪ ਹੀ ਵਿਅਕਤੀਗਤ ਬ੍ਰਾਵੀਆ ਟੀਵੀ ਮਾਡਲਾਂ ਨੂੰ ਪਛਾਣਦਾ ਹੈ ਅਤੇ ਉਸ ਅਨੁਸਾਰ ਤੁਹਾਡੇ ਟੀਵੀ ਲਈ ਸਭ ਤੋਂ ਵਧੀਆ ਐਚਡੀਆਰਸੈਟਿੰਗ ਚੁਣਦਾ ਹੈ। ਇਸ ਲਈ ਵਧੇਰੇ ਕੰਟਰਾਸਟ ਦ੍ਰਿਸ਼ਾਂ ਵਿੱਚ ਵੀ, ਤੁਸੀਂ ਸਕ੍ਰੀਨ ਦੇ ਬ੍ਰਾਈਟਅਤੇ ਡਾਰਕਹਿੱਸਿਆਂ ਵਿੱਚ ਮਹੱਤਵਪੂਰਨ ਵੇਰਵੇ ਅਤੇ ਰੰਗ ਦੇਖੋ ਸਕੋਗੇ ।ਇਨਪੁਟ ਲੈਗ ਨੂੰ ਘੱਟ ਕਰਨ ਅਤੇ ਐਕਸ਼ਨ ਨੂੰ ਵਧੇਰੇ ਰਿਸਪਾਂਸੀਵ ਬਣਾਉਣ ਲਈਟੀਵੀ ਆਪਣੇ ਆਪ ਗੇਮ ਮੋਡ ਵਿੱਚ ਬਦਲ ਜਾਵੇਗਾ। PlayStation5® ਕੰਸੋਲ 'ਤੇ ਫ਼ਿਲਮਾਂ ਦੇਖਣ ਵੇਲੇ, ਇਹ ਵਧੇਰੇ ਭਾਵਪੂਰਤ ਦ੍ਰਿਸ਼ਾਂ ਲਈ ਪਿਕਚਰ ਪ੍ਰੋਸੈਸਿੰਗ 'ਤੇ ਧਿਆਨ ਦੇਣ ਲਈ ਸਟੈਂਡਰਡ ਮੋਡ 'ਤੇ ਵਾਪਸ ਸਵਿਚ ਕਰਦਾ ਹੈ।
9. X80L ਦੇ ਨਾਲ, ਗੇਮ ਮੇਨੂ ਵਿਸ਼ੇਸ਼ਤਾ ਤੁਹਾਨੂੰ ਗੇਮਿੰਗ ਸਟੇਟਸ , ਸੈਟਿੰਗਾਂ ਅਤੇ ਗੇਮਿੰਗ ਅਸਿਸਟ ਫੰਕਸ਼ਨਾਂ ਨੂੰ ਇੱਕੋ ਥਾਂ ਤੋਂ ਆਸਾਨੀ ਨਾਲ ਐਕਸੈਸ ਕਰਨ ਦੀ ਆਗਿਆ ਦਿੰਦੀ ਹੈ।
X80L ਸੀਰੀਜ਼ ਵਿੱਚ ਵਰਤੋਂ ਵਿੱਚ ਆਸਾਨ ਗੇਮ ਮੇਨੂਹੁੰਦਾ ਹੈ ਜਿੱਥੇ ਗੇਮਰ ਆਪਣੀਆਂ ਸੈਟਿੰਗਾਂ ਨੂੰ ਆਪਣੀਆਂ ਤਰਜੀਹਾਂ ਮੁਤਾਬਕ ਤਿਆਰ ਕਰ ਸਕਦੇ ਹਨ, ਜਿਵੇਂ ਕਿ ਤੇਜੀ ਨਾਲਵੀਆਰਆਰ ਨੂੰ ਚਾਲੂ ਜਾਂ ਬੰਦ ਕਰਨਾ ਜਾਂ ਮੋਸ਼ਨ ਬਲਰ ਰਿਡਕਸ਼ਨ ਆਦਿ । ਗੇਮ ਮੇਨੂ ਨਾਲ ਉਪਭੋਗਤਾਵਾਂ ਡਾਰਕ ਏਰੀਆ ਵਿਚ ਬ੍ਰਾਈਟਨੈੱਸਨੂੰ ਵਧਾ ਸਕਦੇ ਹਨ , ਤਾਂ ਕਿ ਬਲੈਕ ਇਕੁਲਾਇਜ਼ਰ ਨਾਲ ਆਬਜੈਕਟ ਅਤੇ ਅਪੋਨੈਂਟਸ ਨੂੰ ਆਸਾਨੀ ਨਾਲਲਭਿਆ ਜਾ ਸਕੇ , ਅਤੇ ਛੇ ਕਿਸਮਾਂ ਦੇ ਕਰਾਸਹੇਅਰਾਂ ਨਾਲ ਆਸਾਨੀ ਨਾਲ ਆਪਣੇ ਵਿਰੋਧੀਆਂ 'ਤੇ ਨਿਸ਼ਾਨਾਲਗਾਇਆ ਜਾ ਸਕੇ । ਇਸ ਸਾਲ ਇੱਕ ਨਵਾਂ ਫ਼ੀਚਰ ਸਕ੍ਰੀਨ ਸਾਈਜ਼ਦਿੱਤਾ ਗਿਆ ਹੈ ਜਿਸ ਦੇਦੇ ਨਾਲ ਸਕ੍ਰੀਨ ਦੇ ਆਕਾਰ ਨੂੰਆਪਣੇ ਹਿਸਾਬ ਨਾਲ ਘਟਾਇਆ ਵਧਾਇਆ ਜਾ ਸਕਦਾਹੈ, ਗੇਮ ਖੇਡਣ ਸਮੇਂ ਛੋਟੀ ਅਤੇਫੋਕਸਡ ਸਕ੍ਰੀਨ ਨਾਲ ਗੇਮਿੰਗ 'ਤੇਕੇਂਦ੍ਰਿਤਕੀਤਾ ਜਾ ਸਕਦਾ ਹੈ।
10.ਬ੍ਰਾਵੀਆ ਕੈਮ ਦੇ ਨਾਲਬਹੁਤ ਸਾਰੇ ਬਿਲਕੁਲਨਵੇਂ ਅਤੇ ਮਜ਼ੇਦਾਰ ਟੀਵੀ ਅਨੁਭਵਾਂਦਾ ਅਨੰਦ ਲਵੋ,ਜਿਸ ਵਿੱਚ ਸੰਕੇਤ ਨਿਯੰਤਰਣ,, ਅੰਬਿਐਂਟ ਓਪਟੀਮਾਈਜੇਸ਼ਨ ਅਤੇ ਗੂਗਲ ਮੀਟ ਆਦਿ ਸ਼ਾਮਲ ਹਨ ।
ਆਪਣੇ ਬ੍ਰਾਵੀਆ ਟੀਵੀ ਨੂੰ ਬ੍ਰਾਵੀਆ ਕੈਮ ਨਾਲ ਕਨੈਕਟ ਕਰੋ, ਜੋ ਕਿ ਅਲਗ ਤੋਂ ਖਰੀਦਿਆ ਜਾ ਸਕਦਾ ਹੈ, ਬ੍ਰਾਵੀਆ ਕੈਮ ਵਿਉਇੰਗ ਦੇ ਅਨੁਭਵ ਨੂੰਜ਼ਿਆਦਾ ਦਿਲਚਸਪ ਬਣਾ ਦੇਵੇਗਾ । ਬ੍ਰਾਵੀਆ ਕੈਮਪਛਾਣ ਲਵੇਗਾ ਕਿ ਤੁਸੀਂ ਕਮਰੇ ਵਿੱਚ ਕਿੱਥੇ ਹੋ ਅਤੇ ਤੁਸੀਂ ਟੀਵੀ ਤੋਂ ਕਿੰਨੀ ਦੂਰ ਹੋ, ਫਿਰ ਸਾਉਂਡਅਤੇ ਪਿਕਚਰਸੈਟਿੰਗਾਂ ਨੂੰ ਵਿਵਸਥਿਤ ਕਰਦਾ ਹੈ ਤਾਂ ਜੋ ਉਹ ਤੁਹਾਡੇ ਲਈ ਬਿਲਕੁਲ ਸਹੀ ਹੋਣ। ਤੁਸੀਂ ਸੰਕੇਤ ਨਿਯੰਤਰਣਾਂ ਸਮੇਤ ਬ੍ਰਾਵੀਆ ਕੈਮ ਦੇ ਨਾਲ ਮਜ਼ੇਦਾਰ ਨਵੇਂ ਟੀਵੀ ਅਨੁਭਵਾਂ ਦਾ ਵੀ ਆਨੰਦ ਲੈ ਸਕਦੇ ਹੋ, ਤੁਸੀਂ ਗੂਗਲ ਮੀਟ ਵਿਸ਼ੇਸ਼ਤਾ ਰਾਹੀਂ ਵੱਡੀ ਸਕ੍ਰੀਨ 'ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਹਾਡੇ ਅਤੇ ਤੁਹਾਡੇ ਟੀਵੀ ਵਿਚਕਾਰ ਦੂਰੀ ਦਾ ਪਤਾ ਲਗਾ ਕੇ , ਬ੍ਰਾਵੀਆ ਕੈਮ ਟੀਵੀ ਦੀ ਚਮਕ ਨੂੰ ਵਿਵਸਥਿਤ ਕਰਦਾ ਹੈ, ਤਾਂ ਜੋ ਤੁਸੀਂ ਹਮੇਸ਼ਾ ਵਧੀਆ ਪਿਕਚਰ ਗੁਣਵੱਤਾ ਦਾ ਆਨੰਦ ਲੈ ਸਕੋ, ਭਾਵੇਂ ਤੁਸੀਂ ਕਮਰੇ ਵਿੱਚ ਕੀਤੇ ਵੀ ਹੋਵੋ। ਟੀਵੀ ਵਿੱਚ ਇੱਕ ਲਾਈਟ ਅਤੇ ਕਲਰ ਸੈਂਸਰ ਪਿਕਚਰਸ ਨੂੰਲਾਈਟ ਕੰਡੀਸ਼ਨ ਦੇ ਅਨੁਸਾਰਅਨੁਕੂਲ ਬਣਾਉਂਦਾ ਹੈ, ਤਾਂ ਕਿ ਬਿਹਤਰੀਨ ਵਿਉਇੰਗ ਅਨੁਭਵ ਪ੍ਰਦਾਨ ਕੀਤਾ ਜਾ ਸਕੇ।
11. ਅੰਬਿਐਂਟ ਓਪਟੀਮਾਈਜੇਸ਼ਨ, ਲਾਈਟ ਸੈਂਸਰ, ਅਤੇ ਐਕੋਸਟਿਕ ਆਟੋ ਕੈਲੀਬ੍ਰੇਸ਼ਨ ਟੈਕਨਾਲੋਜੀ ਦੇ ਨਾਲ ਹਰ ਵਾਤਾਵਰਣ ਵਿੱਚ ਉੱਤਮ ਤਸਵੀਰਾਂ ਅਤੇ ਆਵਾਜ਼ ਦਾ ਅਨੁਭਵ ਕਰੋ
ਲਾਈਟ ਸੈਂਸਰ ਦੇ ਨਾਲ ਅੰਬਿਐਂਟ ਓਪਟੀਮਾਈਜੇਸ਼ਨ ਟੈਕਨਾਲੋਜੀ ਵਾਲਾ X80L ਆਪਣੇ ਆਪ ਹੀ ਪਿਕਚਰ ਦੀ ਚਮਕ ਨੂੰ ਕਮਰੇ ਦੀਆਂ ਸਥਿਤੀਆਂ ਅਨੁਸਾਰ ਵਿਵਸਥਿਤ ਕਰਦਾ ਹੈ, ਰੌਸ਼ਨੀ ਵਾਲੇ ਕਮਰਿਆਂ ਵਿੱਚ ਚਮਕ ਵਧਾਉਂਦਾ ਹੈ ਅਤੇ ਹਨੇਰੇ ਵਿੱਚ ਇਸਨੂੰ ਘਟਾਉਂਦਾ ਹੈ ਤਾਂ ਜੋ ਤੁਹਾਨੂੰ ਸਹੀ ਦ੍ਰਿਸ਼ ਮਿਲ ਸਕੇ। ਸਾਉਂਡ ਆਟੋ ਕੈਲੀਬ੍ਰੇਸ਼ਨ ਤਕਨਾਲੋਜੀ ਤੁਹਾਡੀ ਸਥਿਤੀ ਦਾ ਪਤਾ ਲਗਾਉਂਦੀ ਹੈ ਅਤੇ ਸਾਉਂਡ ਨੂੰ ਅਨੁਕੂਲ ਬਣਾਉਂਦੀ ਹੈ, ਇਸ ਨਾਲਤੁਸੀਂ ਉਸੇ ਆਵਾਜ਼ ਦੀ ਗੁਣਵੱਤਾ ਦਾ ਆਨੰਦ ਮਾਣੋਗੇ ਜਿਵੇਂ ਕਿ ਤੁਸੀਂ ਟੀਵੀ ਦੇ ਸਾਹਮਣੇ ਬੈਠੇ ਹੋ। ਤੁਹਾਡੇ ਕਮਰੇ ਦੇ ਮਾਹੌਲ ਦੇ ਆਧਾਰ 'ਤੇ ਆਵਾਜ਼ ਬਦਲ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਲਈ,ਪਰਦੇ, ਜਾਂ ਟੀਵੀ ਦੇ ਸਾਹਮਣੇ ਪਏ ਆਬਜੈਕਟ ਸਾਉਂਡਨੂੰ ਸੋਖ ਲੈਂਦੇ ਹਨ , ਅਤੇ ਉਸਦੇ ਰਾਹ ਵਿਚਵਿਘਨ ਪਾ ਸਕਦੇ ਹਨ, ਤੁਸੀਂ ਜੋ ਸੁਣਦੇ ਹੋ ਉਸ ਦੀ ਗੁਣਵੱਤਾ ਨਾਲ ਸਮਝੌਤਾਹੋ ਸਕਦਾ ਹੈ । ਇਹ ਟੀਵੀ ਵਸਤੂਆਂ ਦਾ ਪਤਾ ਲਗਾਉਂਦਾ ਹੈ ਅਤੇ ਤੁਹਾਡੇ ਕਮਰੇ ਵਿੱਚ ਵਿਸਤ੍ਰਿਤ ਅਤੇ ਅਨੁਕੂਲਿਤ ਧੁਨੀ ਨੂੰਪੈਦਾ ਕਰਦਾ ਹੈ।
12. X80L ਸੀਰੀਜ਼ ਨੂੰ XR ਸੁਰੱਖਿਆ ਪ੍ਰੋ ਦੇ ਨਾਲ ਸਭ ਤੋਂ ਜਟਿਲ ਹਾਲਾਤਾਂ ਵਿੱਚ ਪ੍ਰਦਰਸ਼ਨ ਕਰਨ ਲਈ ਤਿਆਰ ਕੀਤਾ ਗਿਆ ਹੈ
ਨਵੀਂ ਬ੍ਰਾਵੀਆ X80L ਸੀਰੀਜ਼ ਨਵੀਂ ਅਤੇ ਬਿਹਤਰ ਐਕਸ-ਪ੍ਰੋਟੈਕਸ਼ਨ ਪ੍ਰੋਤਕਨਾਲੋਜੀ ਨਾਲ ਬਣਾਈ ਗਈ ਹੈ। ਉਹ ਨਾ ਸਿਰਫ਼ ਉੱਤਮ ਧੂੜ ਅਤੇ ਨਮੀ ਸੁਰੱਖਿਆ ਨਾਲ ਲੈਸ ਹਨ ਬਲਕਿਉਹ ਸੋਨੀ ਦੇ ਬਿਜਲੀ ਦੇ ਟੈਸਟਾਂ ਦੇ ਉੱਚੇ ਮਿਆਰਾਂ ਨੂੰ ਵੀ ਪਾਸ ਕਰਦੇ ਹਨ, ਮਤਲਬ ਕਿ ਤੁਹਾਡਾ ਟੀਵੀ ਬਿਜਲੀ ਦੇ ਝਟਕਿਆਂ ਅਤੇ ਵੋਲਟੇਜ ਘੱਟਣ-ਵਧਣਤੋਂ ਸੁਰੱਖਿਅਤ ਹੈ। ਲੰਬੇ ਸਮੇਂ ਤੱਕ ਚੱਲਣ ਵਾਲੇ ਟੀਵੀ ਨਾਲ ਸਹਿਜ ਮਨੋਰੰਜਨ ਦਾ ਅਨੰਦ ਲੈਂਦੇ ਰਹੋ ।
13.ਫਲੱਸ਼ ਸਰਫੇਸ ਡਿਜ਼ਾਈਨ , ਸ੍ਲਿਮਟੀ-ਸ਼ੇਪਡ਼ ਵੇਜਡ ਸਟੈਂਡ ਅਤੇ ਸਿਕਸ ਹਾਟ ਕੀਜ਼ ਦੇ ਨਾਲ ਸਲੀਕ ਸਮਾਰਟ ਰਿਮੋਟ, X80L ਤੁਹਾਡੇ ਲਿਵਿੰਗ ਰੂਮਨਾਲ ਸਹਿਜ ਮੇਲ ਬਣਾਉਂਦਾ ਹੈ
X80L ਦਾ ਵਿਲੱਖਣ ਫਲੱਸ਼ ਸਰਫੇਸ ਡਿਜ਼ਾਈਨ ਟੀਵੀ ਨੂੰ ਇੱਕ ਸਾਫ਼, ਆਧੁਨਿਕ ਦਿੱਖ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਲਿਵਿੰਗਰੂਮ ਦੀਸੁੰਦਰਤਾ ਨੂੰ ਹੋਰ ਵਧਾ ਦਿੰਦਾ ਹੈ । ਇੱਕ ਸਲੀਕ ਅਤੇ ਸਿਮਲੇਸਸਟੈਂਡ ਡਿਜ਼ਾਈਨਜੋ ਟੀਵੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈਤੁਹਾਡੇ ਕਮਰੇ ਅਤੇ ਸਜਾਵਟਨੂੰ ਹੋਰ ਵਧਾ ਦਿੰਦਾ ਹੈ। ਤੁਹਾਡੀਆਂ ਸਾਰੀਆਂ ਕਨੈਕਟ ਕੀਤੀਆਂ ਡਿਵਾਈਸਾਂ ਨੂੰ ਸਮਾਰਟ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਲੋਅਰ ਬਟਨ ਅਤੇ ਇੱਕ ਵਿਸ਼ੇਸ਼ ਪੌਲੀਯੂਰੀਥੇਨ ਕੋਟਿੰਗ ਦੀ ਵਿਸ਼ੇਸ਼ਤਾ ਵਾਲੀ ਫਲੱਸ਼ ਸਰਫੇਸ ਨਾਲ ਡਿਜ਼ਾਈਨ ਕੀਤਾ ਗਿਆ, ਰਿਮੋਟਪੂੰਝਣਾ ਅਤੇ ਸਾਫ਼ ਰੱਖਣਾ ਆਸਾਨ ਹੈ। ਸਾਰੇ ਬਟਨਾਂ ਦੀਵਿਸ਼ੇਸ਼ ਤੌਰ 'ਤੇ ਐਂਟੀਬੈਕਟੀਰੀਅਲ ਸਮੱਗਰੀ ਨਾਲਕੋਟਿੰਗ ਕੀਤੀ ਗਈ । ਰਿਮੋਟ ਵਿੱਚ ਛੇ ਹੌਟ ਕੀਜ਼ ਹਨ (BRAVIA CORE, Netflix, Amazon Prime, Disney+Hotstar, Sony LIV ਅਤੇ YouTube) ਇੱਕ ਬਟਨ ਦਬਾਉਣ ਨਾਲ ਤੁਸੀਂ ਆਪਣੇ ਮਨਪਸੰਦ ਵੀਡੀਓ ਆਨ ਡਿਮਾਂਡ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ ਅਤੇ ਸਕਿੰਟਾਂ ਵਿੱਚ ਆਪਣੇ ਲਿਵਿੰਗ ਰੂਮ ਵਿੱਚ ਆਪਣੇ ਪਸੰਦੀਦਾ ਸ਼ੋਅ ਅਤੇ ਫਿਲਮਾਂ ਵੇਖ ਸਕਦੇ ਹੋ।
14. ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ
ਵੱਡੀਆਂ ਟੀਵੀ ਸਕ੍ਰੀਨਾਂ ਦੀ ਵਧਦੀ ਮੰਗ ਲਈਹਮੇਸ਼ਾਵਧੇਰੇ ਸਰੋਤਾਂ ਅਤੇ ਊਰਜਾ ਦੀ ਵਰਤੋਂਹੁੰਦੀ ਹੈ। ਸੋਨੀ ਨੂੰ ਆਪਣੀਆਂ ਸਥਿਰਤਾ ਪ੍ਰਤੀਬੱਧਤਾਵਾਂ ਅਨੁਸਾਰਉਤਪਾਦ ਵਿਕਾਸ ਤੋਂ ਲੈ ਕੇ ਟੀਵੀ ਦੇਖਣ ਤੱਕ ਕੁਸ਼ਲਤਾ ਲਾਭਾਂਦੀ ਚੰਗੀ ਸਮਝ ਹੈ । ਕੰਪਨੀ ਨੇ ਆਪਣੀ ਰੋਡ ਟੂ ਜ਼ੀਰੋ ਪਹਿਲਰਾਹੀਂ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਆਪਣੀ ਵਚਨਬੱਧਤਾ ਨੂੰ ਕਾਇਮਰੱਖਿਆ ਹੋਇਆ ਹੈ । ਵਾਤਾਵਰਣ ਦੇ ਪ੍ਰਭਾਵ ਨੂੰ ਘਟਾਉਣ ਲਈ, ਸੋਨੀਉਤਪਾਦ ਜੀਵਨ ਚੱਕਰ ਦੇ ਕਈ ਪਹਿਲੂਆਂ 'ਤੇ ਕੰਮ ਕਰ ਰਿਹਾ ਹੈ, ਜਿਵੇਂ ਕਿ ਵਰਜਿਨ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ, ਆਵਾਜਾਈ ਕੁਸ਼ਲਤਾ ਵਿੱਚ ਸੁਧਾਰ ਕਰਨਾ, ਅਤੇ ਵਰਤੋਂ ਦੌਰਾਨ ਊਰਜਾ ਦੀ ਖਪਤਨੂੰ ਘਟਾਉਣਾ ਆਦਿ । ਇਸ ਤੋਂ ਇਲਾਵਾ, ਸਾਰੇ 2023 ਮਾਡਲਾਂ ਵਿੱਚ ਸ਼ਾਮਲ ਨਵਾਂ ਈਕੋ ਡੈਸ਼ਬੋਰਡ ਉਪਭੋਗਤਾਵਾਂ ਨੂੰ ਊਰਜਾ ਬਚਾਉਣ ਦੀਆਂ ਤਰਜੀਹਾਂ ਅਤੇ ਸੈਟਿੰਗਾਂ ਨੂੰ ਆਸਾਨੀ ਨਾਲ ਅਨੁਕੂਲਿਤ ਕਰਨ ਦੀ ਇਜਾਜ਼ਤ ਦਿੰਦਾ ਹੈ।