ਲੁਧਿਆਣਾ, 23 ਸਤੰਬਰ, 2022 (ਨਿਊਜ਼ ਟੀਮ): ਭਾਰਤ ਦੀ ਨੰਬਰ ਵਨ ਟਰੈਕਟਰ ਨਿਰਮਾਤਾ ਬਰਾਂਡ ਸੋਨਾਲੀਕਾ ਟਰੈਕਟਰ ਹਮੇਸ਼ਾ ਆਪਣੇ ਨਵੇਂ ਅਵਿਸ਼ਕਾਰਾਂ ਲਈ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਅੱਗੇ ਰੱਖਦਾ ਹੈ ਪੀਏਯੂ ਕਿਸਾਨ ਮੇਲਾ 2022 ਵਿੱਚ ਕੰਪਨੀ ਨੇ ਕਿਸਾਨਾਂ ਲਈ ਆਪਣੇ ਵਾਤਾਵਰਨ ਅਨੁਕੂਲ ਉੱਤਮ ਵਿਚਾਰ ਪੇਸ਼ ਕੀਤੇ ਹਨ ਅਤੇ ਸੋਨਾਲਿਕਾ ਟਰੈਕਟਰ DI 75 4WD ਲਾਂਚ ਕੀਤਾ ਹੈ ਇਹ ਅਤਿ ਆਧੁਨਿਕ ਟਰੈਕਟਰ ਟ੍ਰੇਲ ਬਲੀਡਿੰਗ ਸੀਆਰ ਡੀ ਐਸ ਤਕਨੀਕ ਨਾਲ ਲੈੱਸ ਹੈ ਅਤੇ ਵਾਤਾਵਰਣ ਦੇ ਅਨੁਕੂਲ ਹੈ। ਇਹ ਟਰੈਕਟਰ ਦਮਦਾਰ ਪਾਵਰ ਅਤੇ ਦੱਸ ਫੀਸਦੀ ਬਿਹਤਰ ਤੇਲ ਖਪਤ ਉੱਤੇ ਦੂਹਰੇ ਲਾਭ ਨਾਲ ਆਉਂਦਾ ਹੈ ਅਤੇ ਕੰਪਨੀ ਨੇ ਆਪਣੀ ਅਤਿ ਆਧੁਨਿਕ ਤਕਨੀਕ ਨਾਲ ਲੈਸ ਬੇਲਰ ਵੀ ਲਾਂਚ ਕੀਤਾ ਹੈ ਜੋ ਕਿਸਾਨਾਂ ਲਈ ਭਵਿੱਖ ਵਿਚ ਲਾਭਦਾਇਕ ਸਿੱਧ ਹੋਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੈਂਪਸ ਵਿੱਚ 23, 24 ਸਤੰਬਰ ਨੂੰ ਪੀਏਯੂ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਸੋਨਾਲਿਕਾ ਨੇ ਕਿਸਾਨ ਮੇਲੇ ਵਿੱਚ ਛੇ ਨਵੇਂ ਟਰੈਕਟਰਾਂ ਦੇ ਨਾਲ ਛੇ ਇੰਪਲਾਈਮਿੰਟਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸੋਨਾਲੀਕਾ ਸਾਲ 2016 ਵਿੱਚ ਯੂਰੋਪੀਅ ਅਤੇ ਅਮਰੀਕਾ ਇਸ ਮਿਸ਼ਨ ਨੂੰ ਮਾਪਦੰਡਾਂ ਦੇ ਅਨੁਪਾਲਣ ਕਰਦੀ ਸੀਆਰਡੀ ਆਈ ਤਕਨੀਕ ਪੇਸ਼ ਕਰਨ ਵਾਲੀ ਭਾਰਤੀ ਪਹਿਲੀ ਕੰਪਨੀ ਸੀ। ਭਾਰਤ ਦੇ ਪ੍ਰਮੁੱਖ ਟਰੈਕਟਰ ਨਿਰਮਾਤਾ ਵਿੱਚੋਂ ਇੱਕ ਸੋਨਾ ਲੀਕਾ ਟਾਈਗਰ ਸੀਰੀਜ਼ 2019 ਵਿੱਚ ਲਾਂਚ ਹੋਣ ਤੋਂ ਬਾਅਦ ਹੀ ਸਾਰੇ ਖੇਤਰਾਂ ਵਿੱਚ ਕਿਸਾਨਾਂ ਦਾ ਦਿਲ ਜਿੱਤ ਰਹੀ ਹੈ ਤੇ ਇਸ ਨੂੰ ਯੂਰਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਅਤੇ ਭਾਰਤ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਅਨੁਕੂਲਿਤ ਕੀਤਾ ਗਿਆ ਹੈ। ਨਵੀਂ ਸੀਆਰਡੀਆਈ ਤਕਨੀਕ ਸੋਨਾਲੀਕਾ ਟਰੈਕਟਰਜ਼ ਨੂੰ ਅਗਾਮੀ ਟ੍ਰਿਮ ਸਟੇਜ IV ਇਹ ਮਿਸ਼ਨ ਮਾਪਦੰਡਾਂ ਦਾ ਪਾਲਣ ਕਰਨਾ ਅਤੇ ਕਿਫ਼ਾਇਤੀ ਖੇਤੀ ਲਈ ਦਸ ਫੀਸਦੀ ਬਿਹਤਰ ਤੇਲ ਖਪਤ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ। ਟਾਈਗਰ DI 75 4WD ਸ਼ਕਤੀਸ਼ਾਲੀ ਚਾਰ ਸਲੰਡਰ 4712 cc ਇੰਜਣ ਨਾਲ ਲੈਸ ਹੈ ਜੋ 290nm ਦੇ ਟਾਰਕ ਅਤੇ 2200 ਕਿਲੋਗ੍ਰਾਮ ਹਾਈਡਰੋਕੋਲਿਕ ਲਿਫਟ ਸਮਰੱਥਾ ਪ੍ਰਦਾਨ ਕਰਦਾ ਹੈ। ਇਹ 12F+ 12R ਸ਼ਟਲਰ ਟੈਕ ਟਰਾਂਸਮਿਸ਼ਨ ਇੰਟੈਲੀਜੈਂਟ ਕੰਟਰੋਲ ਸਿਸਟਮ 5 ਜੀ ਹਾਈਡਰੋਲਿਕ ਕੰਟਰੋਲ ਸੀਟੂ ਵਰਗੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਹੈ।
ਸੋਨਾਲੀਕਾ ਐਗਰੋ ਸਾਲਿਊਸ਼ਨ ਨੇ ਆਪਣੀ ਅਤਿ ਆਧੁਨਿਕ ਇੰਪਲੀਮੈਂਟਸ ਵੀ ਪ੍ਰਦਰਸ਼ਿਤ ਕੀਤਾ ਜੋ ਵਾਤਾਵਰਣ ਦੇ ਅਨੁਕੂਲ ਹੈ ਅਤੇ ਕਿਸਾਨ ਦੀ ਆਮਦਨ ਵਿਚ ਵਾਧਾ ਕਰਨਗੇ। ਕੰਪਨੀ ਨੇ ਉੱਨਤ ਬਿਲਡਰ ਦਾ ਪ੍ਰਦਰਸ਼ਨ ਕੀਤਾ ਜੋ ਉੱਚ ਤੱਤਵ ਵਾਲੀ ਕੰਪੈਕਟ ਗੱਠਾਂ ਬਣਾਉਣ ਲਈ ਸਭ ਤੋਂ ਸਾਰਥਕ ਹੈ ਅਤੇ ਜਿਸ ਨੂੰ ਸੰਭਾਲਣਾ ਵੀ ਆਸਾਨ ਹੈ। ਇਸ ਨੂੰ ਖਾਦ ਬਣਾਉਣ ਮਸ਼ਰੂਮ ਦੀ ਖੇਤੀ ਦੇ ਬਾਇਓ ਗੈਸ ਉਤਪਾਦਨ ਵਿੱਚ ਬਿਹਤਰ ਪ੍ਰਦਰਸ਼ਨ ਲਈ ਨਾਟਕ ਕਿੱਟ ਬਿਹਤਰ ਬੈਕਅੱਪ ਅਤੇ ਬੇਲ ਦੇ ਤੰਤਵ ਲਈ ਤਿਆਰ ਕੀਤਾ ਗਿਆ ਹੈ ਤੇ ਨਾਲ ਹੀ ਸੋਨਿਕਾ ਨੇ ਵਿਸ਼ੇਸ਼ ਰੂਪ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਅਨੁਸਾਰ ਡਿਜ਼ਾਈਨ ਕੀਤੇ ਗਏ ਨਵੇਂ ਦਸ ਫੁੱਟ ਰੋਟਾ ਵੇਟਰ ਦਾ ਪ੍ਰਦਰਸ਼ਨ ਕੀਤਾ।
ਮੇਲੇ ਵਿਚ ਸੋਨਾਲੀਕਾ ਸੁਪਰ ਸੀਰੀਜ਼ ਦੇ ਨਾਲ ਨਾਲ ਮਲਟੀ ਸਪੀਡ ਗਿਅਰਬਾਕਸ ਯੁਕਤ ਚੈਲੇਂਜਰ ਅਲਫਾ ਅਡਵਾਂਸ ਰੋਟਾਵੇਟਰਜ਼ ਨਿਊਮੈਟਿਕ ਪਲਾਂਟਰ ਵੱਡੇ ਪਿਕਅੱਪ ਰੈਂਕ ਦੇ ਨਾਲ ਬਣੇ ਸਟ੍ਰਾਅ ਬੇਲਰ ਪ੍ਰਦਰਸ਼ਤ ਕੀਤਾ ਹੈ ਜੋ ਬਿਹਤਰ ਕਿਸਾਨ ਉਤਪਾਦਕਤਾ ਦੀ ਸਮਰੱਥਾ ਰੱਖਦਾ ਹੈ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ੍ਰੀ ਵਿਵੇਕ ਗੋਇਲ ਪ੍ਰੈਜ਼ੀਡੈਂਟ ਐਂਡ ਚੀਫ ਸੇਲਜ਼ ਐਂਡ ਮਾਰਕੀਟਿੰਗ ਸੋਨਾਲੀਕਾ ਟਰੈਕਟਰਜ਼ ਨੇ ਕਿਹਾ ਕਿ ਸੋਨਾਲਿਕਾ ਵਿਚ ਹਰ ਨਵੀਂ ਤਕਨੀਕ ਦਾ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਉੱਨਤ ਉਤਪਾਦਨ ਲਈ ਸਪੱਸ਼ਟ ਧਿਆਨ ਦੇ ਕੇ ਬਣਾਇਆ ਗਿਆ ਹੈ। ਪੀਏਯੂ ਕਿਸਾਨ ਮੇਲੇ ਪੰਜਾਬ ਵਿੱਚ ਇੱਕ ਪ੍ਰੀਮੀਅਰ ਪ੍ਰਦਰਸ਼ਨੀਆਂ ਜਿੱਥੇ ਅਸੀਂ ਨਾ ਕੇਵਲ ਆਪਣੇ ਨਵੇਂ ਵਾਤਾਵਰਣ ਦੇ ਅਨੁਕੂਲ ਖੇਤੀ ਸਾਧਨਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਬਲਕਿ ਕਿਸਾਨਾਂ ਦੀ ਕੀਮਤੀ ਰਾਏ ਵੀ ਪ੍ਰਾਪਤ ਕੀਤੀ ਹੈ ਜੋ ਸਾਡੇ ਲਈ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡਾ ਨਵਾਂ ਟਾਈਗਰ DI 75 4WD ਕਿਸਾਨਾਂ ਦੇ ਭਵਿੱਖ ਵਿੱਚ ਵਾਧੂ ਆਮਦਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਸਾਲ ਦੋ ਹਜਾਰ ਸੋਲ਼ਾਂ ਵਿੱਚ ਯੂਰੋਪੀਅਨ ਤੇ ਅਮਰੀਕਾ ਇਹ ਮਿਸ਼ਨ ਮਾਪਦੰਡਾਂ ਦਾ ਅਨੁਪਾਲਣ ਕਾਰਨ ਹੌਲੀ ਸੀਆਰਡੀ ਆਈ ਵਰਗੀਆਂ ਨਵੀਂਆਂ ਤਕਨੀਕਾਂ ਪੇਸ਼ ਕਰਨ ਵਾਲਾ ਭਾਰਤ ਦਾ ਪਹਿਲਾ ਟਰੈਕਟਰ ਹੈ। ਪ੍ਰਦਰਸ਼ਨੀ ਵਿਚ ਅਸੀਂ ਆਪਣੇ ਨਵੇਂ ਬਿੱਲ ਨੂੰ ਪੇਸ਼ ਕਰਨ ਲਈ ਵੀ ਉਤਸ਼ਾਹਿਤ ਹਾਂ ਜੋ ਮਹੱਤਵਪੂਰਨ ਕਿਸਾਨਾਂ ਦੀਅਾਂ ਬ੍ਰੇਕਰ ਪ੍ਰਤੀਕਿਰਿਆਵਾਂ ਉਤੇ ਆਧਾਰਤ ਹੈ ਅਤੇ ਖੇਤ ਵਿੱਚ ਚੰਗੇ ਪ੍ਰਦਰਸ਼ਨ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਸੋਨਾਲੀਕਾ ਟਰੈਕਟਰ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਰਵੋਤਮ ਢੰਗ ਨਾਲ ਪੂਰਾ ਕਰਨ ਲਈ ਪਤੀ ਆਧੁਨਿਕ ਤਕਨੀਕਾਂ ਨੂੰ ਪੇਸ਼ ਕਰਨਾ ਜਾਰੀ ਰੱਖੇਗਾ।
ਇਸ ਮੌਕੇ ਬੋਲਦੇ ਹੋਏ ਸ੍ਰੀ ਵਿਵੇਕ ਮਲਿਕ ਜ਼ੋਨਲ ਹੈੱਡ ਸੋਨਾਲਿਕਾ ਟਰੈਕਟਰਜ਼ ਨੇ ਕਿਹਾ ਕਿ ਪੰਜਾਹ ਸੋਨਾਲਿਕਾ ਦਾ ਗੜ੍ਹ ਹੈ ਅਤੇ ਇਸ ਖੇਤਰ ਵਿੱਚ ਪਛਾਣ ਖੇਤੀ ਵਿਚ ਉੱਚ ਤਕਨੀਕਾਂ ਨੂੰ ਬਣਾਉਣ ਦੇ ਮਾਮਲੇ ਵਿਚ ਯਤਨਸ਼ੀਲ ਹੈ। ਸੋਨਾਲੀਕਾ ਟਰੈਕਟਰ ਦਾ ਨਵਾਂ ਟਾਈਗਰ ਤਾਕਤਵਰ ਟਰੈਕਟਰ ਹੈ ਜਿਸਨੂੰ ਮਸੀਂ ਸਥਾਨਕ ਕਿਸਾਨਾਂ ਦੀ ਜ਼ਰੂਰਤਾਂ ਨੂੰ ਸਮਝਦੇ ਹੋਏ ਬੇਜੋੜ ਪ੍ਰਦਰਸ਼ਨ ਦੇਣ ਲਈ ਡਿਜ਼ਾਈਨ ਕੀਤਾ ਹੈ ਅਤੇ ਪ੍ਰੀਮੀਅਮ ਕਰੂ ਟ੍ਰਿਪਸ ਡੀ ਆਰ ਐੱਲ ਦੇ ਨਾਲ ਟਵਿਨ ਬੈਨਰ ਹੈੱਡਲੈਂਪ ਸੀਟ ਅਤੇ ਮਲਟੀ ਫੰਕਸ਼ਨ ਕੰਟਰੋਲ ਦੇ ਨਾਲ ਸੋਨਾਲੀਕਾ ਟਾਈਗਰ ਸੀਰੀਜ਼ ਸਥਾਨਕ ਕਿਸਾਨਾਂ ਲਈ ਅਸਲ ਰੂਪ ਵਿੱਚ ਲਾਹੇਵੰਦ ਹੈ।
ਪੀਏਯੂ ਕਿਸਾਨ ਮੇਲਾ ਪ੍ਰਮੁੱਖ ਮੰਚ ਹੈ ਜੋ ਟਰੈਕਟਰ ਨਿਰਮਾਤਾ ਅਤੇ ਹਜ਼ਾਰਾਂ ਕਿਸਾਨਾਂ ਨੂੰ ਇਕ ਮੌਕੇ ਇਕੱਠਾ ਕਰਦਾ ਹੈ ਜੋ ਉਤਪਾਦਕਤਾ ਨੂੰ ਸੁਧਾਰਨ ਦੇ ਕਈ ਢੰਗ ਲੱਭਦੇ ਹਨ। ਸੋਨਾਲਿਕਾ ਟਰੈਕਟਰਜ਼ ਨੇ ਪੂਰੀ ਪੀਏਯੂ ਕਿਸਾਨ ਮੇਲੇ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਥੇ ਸੋਨਾਲੀਕਾ ਦੇ ਟਰੈਕਟਰ DI75 CRDS , DI 65 CRDS , DI 55 ਸਿਕੰਦਰ DI75 CRDS ਟਾਈਗਰ, ਸਿਕੰਦਰ DI 65 CRDS, DI 745 4WD, DI 734 ਪਾਵਰ ਪਲੱਸ ਵਰਗੇ ਆਪਣੀ ਅਤਿ ਉੱਤਮ ਟਰੈਕਟਰਾਂ ਦਾ ਪ੍ਰਦਰਸ਼ਨ ਕੀਤਾ ।