ਲੁਧਿਆਣਾ, 18 ਅਗਸਤ, 2022 (ਨਿਊਜ਼ ਟੀਮ): ਕੋਕਾ-ਕੋਲਾ ਇੰਡੀਆ ਦੇ ਪਸੰਦੀਦਾ ਲੇਮਨ ਤੇ ਲਾਇਮ ਸਵਾਦ ਵਾਲੇ ਪੇਅ ‘ਸਪ੍ਰਾਇਟ’ ਨੇ ਇਕ ਸ਼ਾਂਤ ਤੇ ਠੰਡੇ ਅਨੁਭਵ ਲਈ ‘ਗੋ ਟੂ ਰਿਫ੍ਰੈਸ਼ ਡਿੰਰਕ’ ਦੇ ਰੂਪ ਵਿਚ ਆਪਣੀ ਸਥਿੱਤੀ ਦੁਬਾਰਾ ਸਥਾਪਿਤ ਕਰਨ ਲਈ ਇਕ ਨਵੀਂ ਮੁਹਿੰਮ ਸ਼ੂਰੂ ਕੀਤੀ ਹੈ। ਸਪ੍ਰਾਇਟ’ ਨੇ ਇਸ ਮੁਹਿੰਮ ਵਾਸਤੇ ਭਾਰਤ ਦੇ ਦੋ ਸਭ ਤੋਂ ਵੱਡੇ ਅੋਟੀਟੀ ਮੰਚਾਂ ਐਮੇਜ਼ਨ ਪ੍ਰਾਇਮ ਵੀਡਿਉ ਅਤੇ ਵੂਟ ਨਾਲ ਭਾਈਵਾਲੀ ਪਾਈ ਹੈ ਅਤੇ ਇਸ ਫਿਲਮ ਵਿਚ ਲੋਕਾਂ ਦੇ ਪਿਆਰੇ ਅੋਟੀਟੀ ਤੇ ਫਿਲਮੀ ਸਿਤਾਰੇ ਅਲੀ ਫਜ਼ਲ, ਸ਼ਵੇਤਾ ਤ੍ਰਿਪਾਠੀ ਤੇ ਦਿਵੰਦੂ ਸ਼ਰਮਾ ਹਨ।
ਇਸ ਸਾਲ ਦੀ ਪਹਿਲੀ ਛਮਾਹੀ ਵਿਚ ਕੋਕਾ-ਕੋਲਾ ਇੰਡੀਆ ਦੇ ਸਮੂਚੇ ਵਿਕਾਸ ਵਿਚ ‘ਸਪ੍ਰਾਇਟ’ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਭਾਰਤ ਦਾ ਸਭ ਤਂ ਵੱਧ ਪਸੰਦੀਦਾ ਡ੍ਰਿਕ ਹੋਣ ਤੋਂ ਇਲਾਵਾ ਇਹ ਭਾਰਤ ਦੇ ਪੋਰਟਫੋਲਿਉ ਵਿਚ ਉੱਚਤਮ ਪਹੁੰਚ ਵਾਲਾ ਬਰਾਂਡ ਵੀ ਹੈ। ਇਹੀ ਵਜ੍ਹਾ ਹੈ ਕਿ ਹਰੇਕ 3 ਵਿਚੋਂ 1 ਭਾਰਤੀ ਨੇ ਇਸਨੁੰ ਆਪਣੀ ਨੰਬਰ 1 ਪਸੰਦ ਦੱਸਿਆ ਹੈ।
ਇਸ ਮੁਹਿੰਮ ਵਿਚ ਟੈਲਿਵਿਜ਼ਨ ਤੇ ਪ੍ਰਿਂਟ ਦੇ ਨਾਲ ਨਾਲ ਅੋਅੋਐੱਚ ਐਕਟੀਵਿਸ਼ੇਨ ਸਮੇਤ ਪਹੁੰਚ ੳਤੇ ਉਪਭੋਗਤਾ ਜੁੜਾਅ ਨੂੰ ਅਨੁਕੂਲ ਬਣਾਉਣ ਲਈ ਕਈ ਟੱਚ-ਪੁਆਇੰਟ ਦਾ ਲਾਭ ਲੈਂਦੇ ਹੋਏ ਇਕ 360 ਡਿਗਰੀ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਵੇਗਾ।
ਇਸ ਨਵੀਂ ਮੁਹਿੰਮ ਬਾਬਤ ਟਿੱਪਣੀ ਕਰਦੇ ਹੋਏ ਕੋਕਾ-ਕੋਲਾ ਇੰਨਸਵਾ ਦੇ ਸੀਨੀਅਰ ਡਾਇਰੈਕਟਰ ਟਿਸ਼ ਕੋੰਡੋਨ ਨੇ ਕਿਹਾ, "ਪਿਛਲੇ 20 ਸਾਲਾਂ ਵਿਚ ‘ਸਪ੍ਰਾਇਟ’ ਨੇ ਖੁਦ ਨੂੰ ਨਾ ਸਿਰਫ ਇਕ ਨਿਰਵਿਵਾਦ ਯੁਵਾ ਬ੍ਰਾਂਡ ਦੇ ਰੂਪ ਵਿਚ ਸਥਾਪਿਤ ਕੀਤਾ ਹੈ ਬਲਕਿ ਇਸਨੇ ਆਪਣੀਆਂ ਮਾਰਕੀਟਿੰਗ ਕੋਸ਼ਿਸ਼ਾਂ ਰਾਹੀਂ ਇਕ ਪ੍ਰਮਾਣਿਕ ਤੇਜ਼ ਅਤੇ ਸ਼ਹਿਰੀ ਗੱਲ ਬਾਤ ਵਿਚ ਵੀ ਮੋਹਰੀ ਰਿਹਾ ਹੈ। ‘ਸਪ੍ਰਾਇਟ’ ਦੀ ਸਮਰ ਮੁਹਿੰਮ “ਠੰਡ ਰੱਖ” ਦੀ ਸਫਲਤਾ ਤੇ ਆਧਾਰਿਤ ਇਹ ਨਵੀਂ ਐਡ ਫਿਲਮ ਦਰਸ਼ਾਉਂਦੀ ਹੈ ਕਿ ਚਿੱਲਡ ਸਪ੍ਰਾਇਟ ਦੀ ਇਕ ਬੋਤਲ ਆਪਣੇ ਸਾਰੇ ਅਣਚਾਹੇ ਮੌਕਿਆਂ ਅਤੇ ਵੀਕਐਂਡ ਲਈ ਬਿਲਕੁਲ ਹੀ ਇਕ ਸਹੀ ਸਾਥੀ ਹੈ। ਇਹ ਮੁਹਿੰਮ ਬ੍ਰਾਂਡ ਦੇ ਮੂਲ ਸੰਦੇਸ਼ ਨੂੰ ਹਲਕੇ ਫੁਲਕੇ ਮਜ਼ਾਕ ਰਾਹੀਂ ਇਸਦੀ ਵਿਆਖਿਆ ਕਰਦੀ ਹੈ। ਇਸ ਰਿਫ੍ਰੈਸ਼ਰ ਡ੍ਰਿਂਕ ਨੂੰ ਪੀਂਦੇ ਹੀ ਕਿਸੇ ਦਾ ਵੀ ਮੂਡ ਫੌਰੀ ਹਲਕਾ ਹੋ ਜਾਂਦਾ ਹੈ। ਅਸੀਂ ਭਾਰਤ ਦੇ ਕੁਝ ਸਭ ਤੋਂ ਵੱਡੇ ਅੋਟੀਟੀ ਮੰਚਾਂ ਤੇ ਕਲਾਕਾਰਾਂ ਨਾਲ ਸਾਂਝੇਦਾਰੀ ਕਰਨ ਬਾਬਤ ਰੋਮਾਂਚਿਤ ਹਾਂ ਜਿਹੜੀਆਂ ਸਾਡੇ ਉਪਭੋਗਤਾ ਟੱਚ-ਪੁਆਇੰਟ ਤੇ ਦਰਸ਼ਕਦਾਂ ਦੇ ਜੁੜਾਅ ਨੂੰ ਹੋਰ ਜ਼ਿਆਦਾ ਵੱਧਾਉਣ ਵਿਚ ਸਾਡੀ ਮਦਦ ਕਰਣਗੀਆਂ।"
ਰਿਤੂ ਸ਼ਾਰਦਾ, ਚੀਫ ਕਰਿਏਟਿਵ ਅਧਿਕਾਰੀ ਅੋਗਿਲਿਵੀ ਇੰਡੀਆ (ਉੱਤਰ) ਦੱਸਦੇ ਨੇ, "ਸਪ੍ਰਾਇਟ ਨੂੰ ਤਾਜ਼ਗੀ ਦੇ ਇਕ ਵਿਕਲਪ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਜਦ ਤੁਸੀਂ ਆਪਣਾ ਆਪਾ ਖੋ ਦਿੰਦੇ ਹੋ ਤਾਂ ਇਹ ਤੁਹਾਨੁੰ ਠੰਡਕ ਪ੍ਰਦਾਨ ਕਰਦਾ ਹੈ। ਹੁਣ ਫਰਾਈਡੇ ਰੀਲੀਜ਼ ਦੇ ਨਾਲ, ਇੱਕ ਨਵੀਂ ਪ੍ਰਾਪਰਟੀ ਜੋ ਤੁਹਾਨੂੰ ਸਪ੍ਰਾਈਟ ਬੋਤਲਾਂ ਰਾਹੀਂ ਅੋਟੀਟੀ ਸਬਸਕ੍ਰਿਪਸ਼ਨ ਜਿੱਤਣ ਦਾ ਇਕ ਮੌਕਾ ਦੇਵੇਗੀ। ਬੇਫਿਕਰ ਰਹੋ, ‘ਸਪ੍ਰਾਇਟ’ ਇਹ ਦਰਸ਼ਾਉਂਦੀ ਹੈ ਕਿ ਭਾਵੇਂ ਸਥਿੱਤੀ ਕਿੰਨੀ ਵੀ ਗਰਮ ਕਿਉਂ ਨਾ ਹੋਵੇ ਤੁਸੀਂ ਆਪਣੇ ਕੋਂਟੈਂਟ ਦਾ ਆਨੰਦ ਮਾਣੋ ਤੇ ਸ਼ਾਂਤ ਰਹੋ! ਆਪਣੇ ਹੱਥ ਵਿਚ ਇਕ ਠੰਡੀ ‘ਸਪ੍ਰਾਇਟ’ ਲੈਕੇ ਹਰ ਸਥਿੱਤੀ ਦਾ ਆਨੰਦ ਮਾਣੋ ਅਤੇ ਜੇ ਤੁਹਾਡੇੁ ਰਸਤੇ ਵਿਚ ਕੋਈ ਅੜਚਣ ਪੇਸ਼ ਆਉਂਦੀ ਹੈ ਤਾਂ ਤੁਸੀਂ ਠੰਡ ਰੱਖੋ, ਮਤਲਬ ਕਿ ਕੂਲ ਰਹੋ।"
ਸਪ੍ਰਾਇਟ ਦੀ ਇਸ ਨਵੀਂ ਮੁਹਿੰਮ ਨਾਲ ਜੁੜਨ ਬਾਬਤ ਭਾਰਤੀ ਅਭਿਨੇਤਾ ਤੇ ਮਾੱਡਲ, ਅਲੀ ਫਜ਼ਲ ਨੇ ਕਿਹਾ, "ਅਜਿਹਾ ਕੋਈ ਦੂਜਾ ਪੇਅ ਨਹੀਂ ਹੈ ਜਿਹੜਾ ਤੁਹਾਨੂੰ ਸਪ੍ਰਾਇਟ ਵਾਂਗ ਸ਼ਾਂਤ ਰੱਖਦਾ ਹੈ। ਇਕ ਵਿਅਸਤ ਕਲਾਕਾਰ ਹੋਣ ਦੇ ਨਾਤੇ, ਸਪ੍ਰਾਇਟ ਹਮੇਸ਼ਾ ਤੋਂ ਹੀਂ ਤਾਜ਼ਗੀ ਲਈ ਮੇਰੀ ਪਸੰਦੀਦਾ ਪੇਅ ਰਹੀ ਹੈ, ਖਾਸਕਰ ਅਜਿਹੀ ਸਥਿਤੀ ‘ਚ ਜਦ ਮੈਨੂੰ ਕੂਲ ਹੋਣ ਦੀ ਲੋੜ ਹੁੰਦੀ ਹੈ। ਮੈਂ ਸ਼ਵੇਤਾ ਤ੍ਰਿਪਾਠੀ ਤੇ ਦਵਿੰਦੂ ਸ਼ਰਮਾ ਦੇ ਨਾਲ ਬ੍ਰਾਂਡ ਦੀ ਇਸ ਨਵੀਂ ਮੁਹਿੰਮ ਦਾ ਹਿੱਸਾ ਬਣਦੇ ਹੋਏ ਬਹੁਤ ਹੀ ਜ਼ਿਆਦਾ ਉਤਸਾਹਿਤ ਹਾਂ।"
ਨਵੀਂ ਮੁਹਿੰਮ ਇੱਥੇ ਦੇਖੋ
ਹਿੰਦੀ -
ਬੰਗਾਲੀ -
ਕੱਨੜ -
ਉੜੀਆ -